Waheguru ji Quotes in Punjabi
1. ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ।।ੴ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ ।।ੴ
2. ੴ ਨੀਲੀ☝ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ ,
ਤੇਰੇ ਆਸਰੇ ਖੁਆਬ 😊 ਵੱਡੇ ਦੇਖੀ ਬੈਠੇ ਆ। ੴ
3. ਕਰੋਪੀ ਦੀ ਅੱਗ ਵਿੱਚ ਸੜਦੇ ਨੇ ਜੋ ਬਿਨ ਮੁਰਸ਼ਿਦ ਦੇ ਮਰਦੇ ਬਾਬਾ ਮੇਹਰ ਕਰੀ ਅਸੀ ਕੂਕਰ ਤੇਰੇ ਦਰਦੇ। ਧੰਨ ਗੁਰੂ ਨਾਨਕ ਜੀ।
4. ਹੰਝੂ ਪੂੰਝ ਕੇ ਹਸਾਇਆ ਹੈ ਮੈਨੂੰ , ਮੇਰੀ ਗਲਤੀ ਤੇ ਵੀ ਗੱਲ ਲਾਇਆ ਹੈ ਮੇਨੂੰ ,
ਕਿਵੇ ਪਿਆਰ ਨਾ ਕਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਸਦੀ ਬਾਣੀ ਨੇ ਜੀਨਾ ਸਿਖਾਇਆ ਹੈ ਮੇਨੂੰ । Waheguru ji
5. ਪਿਤਾ ਤੋਰਦਾ ਨਾ ਦਿੱਲੀ ਦੇ ਵੱਲ ਜੇਕਰ ਚੌਕ ਚਾਂਦਨੀ ਹੁੰਦਾ ਵੀਰਾਨ ਸਾਹਿਬਾ ਟੱਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ ਰਣਜੀਤ ਨਗਾਰੇ ਦੀ ਜੇ ਨਾ ਗੂੰਜ ਸੁਣਦੀ ਮਿਟ ਜਾਣਾ ਸੀ ਧੋਤੀਆਂ, ਟੋਪੀਆਂ ਨੇ ਗਈ ਗਜ਼ਨੀ ਨਾ ਕੋਈ ਵੀ ਕੂੰਜ ਮੁੜਦੀ ਹਿੰਦੁਸਤਾਨ ਦੀਆਂ ਕੰਧਾਂ ਨੇ ਸੀ ਡਿੱਗ ਪੈਣਾ ਨੀਹਾਂ ਵਿੱਚ ਨਾ ਖੜ੍ਹਦੇ ਜੇ ਲਾਲ ਤੇਰੇ ਚਰਖਾ ਗਾਂਧੀ ਨੇ ਕਦੇ ਨਾ ਕੱਤਣਾ ਸੀ ਚਮਕੌਰ ਗੜ੍ਹੀ ਨਾ ਲੜਦੇ ਜੇ ਲਾਲ ਤੇਰੇ ।
6. ਗੁਰੂ ਨੂੰ ਮੰਨਣ ਵਾਲੇ ਬਹੁਤ ਨੇ , ਪਰ ਗੁਰੂ ਦੀ ਮੰਨਣ ਵਾਲੇ ਬਹੁਤ ਘੱਟ ਨੇ , ਜ਼ਿੰਦਗੀ ਦਾ ਮਨੋਰਥ ਓਹੀ ਪਾ ਸਕਦਾ ਜੋ ਗੁਰੂ ਦੀ ਮੰਨਦਾ ਹੈ।
7. ਰੱਬਾ ਤੂੰ ਸਦਾ ਮੇਹਰ ਹੀ ਕਰੀ
ਕਰੀ ਸਭ ਦਾ ਭਲਾ
ਪਰ ਦੇਰ ਨਾ ਕਰੀ
ਸੁਖੀ ਵਸਣ ਸਾਰੇ,
ਕਿਸੇ ਪਾਸੇ ਵੀ ਹਨੇਰ ਨਾ ਕਰੀ
8. ਜੋ ਫੜਦੇ ਪੱਲਾ ਗੁਰੂ ਦਾ ਉਹ ਭਵ ਸਾਗਰ ਤਰ ਜਾਂਦੇ,
ਏਨਾ ਮਾਣ ਕਰੀ ਕਿਸੇ ਗੱਲ ਦਾ ਇੱਥੇ ਭਿਖਾਰੀ ਰਾਜੇ ਤੇ ਰਾਜੇ ਭਿਖਾਰੀ ਬਣ ਜਾਂਦੇ ਨੇ।।
9 .ਜੇ ਸੇਵਾ ਕਰਨ ਨੂੰ , ਕਿਸੇ ਦਾ ਭਲਾ ਕਰਨ ਨੂੰ, ਨਿਤਨੇਮ ਕਰਨ ਨੂੰ, ਅਮ੍ਰਿਤ ਵੇਲੇ ਉੱਠਣ ਨੂੰ, ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ ਤਾ ਸਮਝ ਲੇਣਾ ਮਨ ਅਜੇ ਵੀ ਮੈਲਾ ਹੈ ।
10. ਸਿਮਰਨ ਕਰੀਏ ਤਾ ਮੰਨ ਸਵਰ ਜਾਵੇ ਸੇਵਾ ਕਰੀਏ ਤਾ ਤੰਨ ਸਵਰ ਜਾਵੇ ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!
11. ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਂਵਾਂ,
ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ।।
12. ਬਹੁਤਿਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ ,
. ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ ।।
13. ਮੰਗੋ ਉਸ ਦਾਤੇ ਕੋਲੋਂ ਜੋ ਦੇ ਕੇ ਪਛਤਾਵੇ ਨਾ .. ਕਿਰਪਾ ਬਣਾਈ ਰੱਖੀ ਦਾਤਿਆ.. ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ🙏
14.ੴ ਵਾਹਿਗੁਰੂ ੴ ਜਿਨਾਂ ਕੀਤਾ ਏ ਭਰੋਸਾ ਤੇਰੇ ਚਰਨਾ ਦਾ,
ਓਨਾ ਦੇ ਬੇੜੇ ਪਾਰ ਹੋਣ ਗੇ । Satnam Shri Waheguru
15. ਜਦ ਭਲਾ ਆਦਮੀ ਨਿਰਬਲ ਹੋ ਜਾਏ , ਤਦ ਉਹਦਾ ਬਲ ਵਾਹਿਗੁਰੂ ਹੁੰਦਾ ਹੈ , ਪਰ ਜਦੋਂ ਦੁਨੀਆਂਦਾਰ ਨਿਰਬਲ ਹੋ ਜਾਏ , ਤਦ ਉਹਦਾ ਬਲ ਗੁੱਸਾ ਤੇ ਗਾਲੀਆਂ ਹੁੰਦਾ ਹੈ , ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਜੀ sat shree akal
16. ਕੇ ਸਭ ਨਾਲ ਗੱਲ ਕਰੀਏ ਲੜਾਈਆਂ ਕਰਕੇ ਕੀ ਲੈਣਾ।
ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ!!
17. ਨਾ ਕਰ ਬੰਦਿਆ ਮੇਰੀ ਮੇਰੀ , ੲੱਕਿ ਦਿਨ ਹੋਣਾ ਖਾਕ ਦੀ ਢੇਰੀ , ਪਤਾ ਲਗਣਾ ਨਾ ਏਥੈ ਨੇਕੀ ਬਦੀ ਤੋਲਦਾ , ਉੱਡ ਜਾਣਾ ਪੰਛੀ ਜੋ ਤੇਰੇ ਵਿੱਚ ਬੋਲਦਾ , ਵਾਹਿਗੁਰੂ ਜੀ ਸਾਰੇ ਬੋਲੋ , waheguru
18. ਕਦੇ ਉਹ ਦਿਨ ਨਾਂ ਆਵੇ, ਕਿ ਹੱਦੋਂ ਵੱਧ ਗਰੂਰ ਹੋ ਜਾਵੇ, ਬਸ ਇੰਨੇ ਨੀਵੇਂ ਬਣਕੇ ਰਹੀਏ , ਕਿ ਹਰ ਦਿਲ ਦੁਆ ਦੇਣ ਲਈ ਮਜਬੂਰ ਹੋ ਜਾਵੇ... Satnam Shri Waheguru Ji
19. ਦੁੱਖ ਸੁੱਖ ਦਾ ਰੋਣਾ ਕੀ ਰੋਵਾਂ, ਇਹ ਤਾਂ ਜਿੰਦਗੀ ਦੀ ਕੜੀ ਹੈ ਸਦਾ ਚੜਦੀ ਕਲਾ ਚ ਰਹੀਦੈ, ਵਾਹਿਗੁਰੂ ਦੀ ਮੇਹਰ ਬੜੀ ਹੈ।
Waheguru ji Status in Punjabi
20. ਸਤਿਗੁਰ ਆਇਓ ਸਰਣਿ ਤੁਮਾਰੀ , ਰੱਖ ਲਓ ਲਾਜ ਨਿਮਾਣੇ ਦੀ , ਇੱਕ ਤੇਰਾ ਹੀ ਸਹਾਰਾ ਹੈ ਵਾਹਿਗੁਰੂ ਜੀ , ਸਤਿਨਾਮ ਸ਼੍ਰੀ ਵਾਹਿਗੁਰੂ ਜੀ , ਸਤਿ ਸ਼੍ਰੀ ਅਕਾਲ ਜੀ waheguru ji Quotes
21. ਮੈਂ ਜੋ ਕੁੱਜ ਵੀ ਗਵਾਇਆ ਉਹ ਮੇਰੀ ਨਾਦਾਨੀ ਸੀ, ਤੇ ਜੋ ਕੁੱਜ ਵੀ ਪਾਇਆ ਉਹ 'ਵਾਹਿਗੁਰੂ' ਦੀ 'ਮੇਹਰਬਾਨੀ' ਸੀ ।
22. ਜਦੋਂ ੲਕਿਲੇ ਹੋਵੋ ਉਦੋ ਵਾਹਿਗੁਰੂ ਨਾਲ ਗੱਲਾਂ ਕਰਿਆ ਕਰੋ , ਜਦੋ ਕੋਈ ਕੋਲ ਹੋਵੇ ਫਿਰ ਵਾਹਿਗੁਰੂ ਦੀਆ ਗੱਲਾਂ ਕਰਿਆ ਕਰੋ , ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀ।
23. ਹਰ ਵੇਲੇ ਰੱਬ ਦਾ ਸ਼ਕੁਰਾਨਾ ਕਰੋ , ਉਸ ਨੇ ਜੋ ਕੁਝ ਦਿੱਤਾ ਉਸ ਵਿੱਚ ਸ਼ੁਬਰ ਕਰੋ , ਜੇ ਉਸ ਨੇ ਦਿੱਤਾ ਤਾਂ ਖੋਹ ਵੀ ਸ਼ਕਦਾ ਹੈ ! ਸ਼ਤਿਨਾਮ ਸ੍ਰੀ ਵਾਹਿਗੁਰੂ ਜੀ।
Read More 👉
Waheguru ji Quotes / Status in Hindi
24. ਪੜ੍ਹਨਾ ਸੁਣਨਾ ਗੁਰਬਾਣੀ ਨੂੰ ਸਿੱਖਣਾ ਗੱਲ ਸਿਆਣੀ ਨੂੰ ਗਲਤ ਕੰਮਾਂ ਚ ਨਹੀਂ ਪੈਣਾ ਬੁਰਾ ਕਿਸੇ ਨੂੰ ਨਹੀਂ ਕਹਿਣਾਂ ਕੁੜੀਆਂ ਵਰਗੀ ਸੰਗ ਸ਼ਰਮ ਵੀ ਰੱਖ਼ਣੀ। ਮੁੰਡਿਆਂ ਵਾਂਗ ਅਣਖ ਨਾਲ ਰਹਿਣਾ , ਪਹਿਲੀ ਵਾਰ ਚ ਕੁਝ ਨੀ ਬੋਲਣਾ ਦੂਜੀ ਵਾਰ ਚ ਕੱਖ਼ ਰਹਿਣ ਨਹੀ ਦੇਣਾ , ਕੋਈ ਭਾਂਵੇ ਲੱਖ਼ ਬੁਰਾਈਆਂ ਕਰੇ , ਮੈਨੂੰ ਕੋਈ ਫਰਕ ਨੀ ਪੈਣਾ , ਮੈਂ ਤਾਂ ਐਦਾ ਈ ਰਹੀਆਂ , ਐਦਾ ਈ ਰਹਿਣਾ।
25. ਇਸਕ ਇਨਸਾਨ ਨਾਲ ਕੀਤਾ ਤਾਂ ਬਦਨਸੀਬ ਹੋ ਗਏ , ਇਸ਼ਕ ਖੁਦਾ ਨਾਲ ਕੀਤਾ ਤਾਂ ਉਹਦੇ ਕਰੀਬ ਹੋ ਗਏ , ਪੱਲਾ ਛੱਡ ਕੇ ਦੁਨੀਆਂ ਦਾ ਜਦੋਂ ਦਾ ਉਹਦਾ ਹੱਥ ਫੜਿਆ , ਸੱਚ ਜਾਣੀ ਉਦੋਂ ਦੇ ਚੰਗੇ ਨਸੀਬ ਹੋ ਗਏ ਵਾਹਿਗੁਰੂ ਮੇਹਰ ਕਰੀਂ।
26. ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ‘ਚੋਂ, ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖ਼ਾਲਸਾ। ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ, ਠ੍ਹੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖ਼ਾਲਸਾ। ਪੰਜ ਘੁੱਟ ਪੀ ਕੇ ਤੇਰੇ ਬਾਟਿਉਂ ਪ੍ਰੇਮ ਵਾਲੇ, ਮਸਤੇ ਹੋਏ ਹਾਥੀਆਂ ਨੂੰ ਢਾਹਵੇ ਤੇਰਾ ਖ਼ਾਲਸਾ। ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜ਼ਮਾਵਣੇ ਦੀ, ਹੱਸ ਹੱਸ ਮੂਹਰੇ ਛਾਤੀ ਡਾਹਵੇ ਤੇਰਾ ਖ਼ਾਲਸਾ!
27. ਸਵਰਗ ਵੀ ਤੇਰਾ ਨਰਕ ਵੀ ਤੇਰਾ , ਦੋਹਾਂ ਵਿਚਲਾ ਫਰਕ ਵੀ ਤੇਰਾ । ਤੂੰ ਹੀ ਡੋਬੇ ਤੂੰ ਹੀ ਤਾਰੇ , ਲਾਦੇ ਪਾਰ ਕਿਨਾਰੇ ਤੇ , ਬਖਸ਼ਣ ਹਾਰਿਆਂ ਮੇਹਰ ਕਰੀ , ੲਸਿ ਕਰਮਾਂ ਮਾਰੇ ਤੇ , ਵਾਹਿਗੁਰੂ ਜੀ ਸਭ ਦਾ ਭਲਾ ਕਰਿਉ
28. ਬਸ ਈਕੋ ਅਰਦਾਸ ਹੈ ਦਾਤਾ , ਲੜ ਲਾ ਕੇ ਤਾਰ ਦੇਵੀਂ , ਝੁੱਕਣ ਦੀ ਨਾ ਨੋਬਤ ਆਵੇ , ਬਸ ਮੜਕ 'ਚ ਰੱਖ ਕੇ ਹੀ ਮਾਰ ਦੇਵੀ ।
29. ਬੂਰਾ ਕਿਸੇ ਨੂੰ ਨਾ ਬੋਲਾ , ਬੁਰਾ ਨਾ ਦੇਖਣ ਅੱਖਾਂ, ਬਖਸ਼ਣਹਾਰੇ ਬਖਸ਼ ਦੇਈ , ਮੇਰੇ ਐਬ ਕਰੋੜਾ ਲੱਖਾ ਵਾਹਿਗੁਰੂ ਮੇਰੇ ਪੰਜਾਬ ਨੂੰ ਚੜਦੀ ਕਲਾ ਚ ਰੱਖਿੳ।
30. ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ , ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਸਤਿਨਾਮ ਸ਼੍ਰੀ ਵਾਹਿਗੁਰੂ
31. ਜ਼ਿੰਦਗੀ 'ਚ ਸਿਮਰਨ ਦੀ ਮਿਠਾਸ ਰਹੇ, ਆਪਣੇ ਸਤਿਗੂਰੁ? ਤੇ ਪੂਰਾ ਵਿਸ਼ਵਾਸ਼ ਰਹੇ, ਕਹਿਣ ਨੂੰ ਤਾਂ ਦੁੱਖਾਂ ਦੀ ਨਗਰੀ ਹੈ ਇਹ ਜਿੰਦਗੀ, ਪਰ ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ? ਦਾ ਸਾਥ ਰਹੇ
32. ਸੁਖ ਵੀ ਬਹੁਤ ਨੇ ਪਰੇਸ਼ਾਨੀਆਂ ਵੀ ਬਹੁਤ ਨੇ ਜ਼ਿੰਦਗੀ ਵਿੱਚ ਲਾਭ ਜੇ ਤਾਂ ਹਾਨੀਆਂ ਵੀ ਬਹੁਤ ਨੇ ਕੀ ਹੋਇਆ ਜੇ ਰੱਬ ਨੇ ਗ਼ਮ ਦਿੱਤੇ ਉਸਦੀਆਂ ਮੇਰੇ 'ਤੇ ਮਿਹਰਬਾਨੀਆਂ ਵੀ ਬਹੁਤ ਨੇ ?ਵਾਹਿਗੁਰੂ?
33. ਰੱਬਾ ਠੋਕਰਾਂ ਚਾਹੇ ਵਾਰ ਵਾਰ ਵੱਜਣ ਬਸ ਐਨੀ ਕੁ ਕਿਰਪਾ ਰੱਖੀ , ਜਿਥੇ ਮੈ ਡਿਗਾਂ ਮੈਨੂੰ ਤੇਰਾ ਦਰ ਹੀ ਨਸੀਬ ਹੋਵੇ ,
34. ਹਰ ਪਲ ਉਸਦਾ ਸ਼ੁਕਰਾਨਾ ਹਰ ਪਲ ਉਸਦਾ ਸਿਮਰਨ ਹਰ ਪਲ ਉਸਦੀ ਸੇਵਾ ਹਰ ਪਲ ਉਸਦਾ ਦੀਦਾਰ ਹਰ ਪਲ ਉਸ ਅਗੇ ਅਰਦਾਸ , ਵਾਹਿਗੁਰੂ ਜੀ ਸਾਰੇ ਚੜਦੀ ਕਲਾ ਚ ਰਹਿਣ ਜੀ।
35.ੴ ਮੇਰੀ ਮੰਗੀ ਹਰ ਦੁਆ ਲਈ ਤੇਰੇ ਦਰ ਤੇ ਜਗ੍ਹਾ ਹੋ ਜੇ ਇਨੀ ਕੁ ਮੇਹਰ ਕਰ ਮੇਰੇ ਮਾਲਕਾ? ਕਿ ਤੇਰਾ ਹੁਕਮ ਹੀ ਮੇਰੀ ਰਜਾ ਹੋ ਜੇ ੴ ੴ ਸਤਿਨਾਮ ਸ੍ਰੀ ਵਾਹਿਗੁਰੂ
36. ਵਾਹਿਗੁਰੂ ਜੀ ਐਵੈ ਹੀ ਮੈ ਤੈ ਦੁਨੀਆਂ ਦੀ ਭੀੜ ਵਿਚ ਫਰਦਾ ਹਾ ਗਵਾਚਿ ਕਰੋ ੲਕਿ ਨਿਗ੍ਹਾ ਮੇਹਰ ਦੀ ।
37.ਵਾਹਿਗੁਰੂ ਜੋ ਦਿੰਦਾ ਹੈ ਉ ਸੁੱਖ ਹੈ ਅਸੀਂ ਜੋ ਮੰਗਦੇ ਹਾਂ ਉ ਦੁੱਖ ਹੈ ਵਕਤ ਨਾਲ ਸਭ ਮਿਲ ਜਾਂਦਾ ਹੈ ਵਕਤ ਤੋ ਪਹਿਲਾ ਸਾਡੀ ਭੁੱਖ ਹੈ ਸਤਿਨਾਮ ਵਾਹਿਗੁਰੂ
38.ਜਿੰਦਗੀ 'ਚ ਸਿਮਰਨ ਦੀ ਮਿਠਾਸ ਰਹੇ, ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ, ਕਹਿਣ ਨੂੰ ਤਾਂ ਦੁੱਖਾਂ ਦੀ ਨਗਰੀ ਹੈ ਇਹ ਜਿੰਦਗੀ, ਪਰ ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ ਦਾ ਸਾਥ ਰਹੇ
39.ਹਰ ਪਲ ਉਸਦਾ ਸ਼ੁਕਰਾਨਾ ਹਰ ਪਲ ਉਸਦਾ ਸਿਮਰਨ ਹਰ ਪਲ ਉਸਦੀ ਸੇਵਾ ਹਰ ਪਲ ਉਸਦਾ ਦੀਦਾਰ ਹਰ ਪਲ ਉਸ ਅਗੇ ਅਰਦਾਸ..... waheguru ji ਸਾਰੇ ਚੜਦੀ ਕਲਾ ਚ ਰਹਿਣ ਜੀ।
40.ਵਾਹਿਗੁਰੂ ਜੀ ਸੁਣ ਫਰਿਆਦ ੲਕਿ ਮੇਰੀ ਤੂੰ ਦੁਨੀਆ ਤਾਰ ਦਿੱਤੀ ਹੁਣ ਤੇ ਕਰਦੇ ੲਕਿ ਨਿਗ੍ਹਾ ਮੇਹਰ ਦੀ ਮੇਰੇ ਤੇ ।
41.ਬੁੱਲ੍ਹੇ ਸ਼ਾਹ ਰੰਗ ਫਿਕੇ ਹੋ ਗਏ ਤੇਰੇ ਵਾਝੋਂ ਸਾਰੇ ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੇ?
ਵਹਿਗੁਰੂ ਜੀ ਸਟੇਟਸ ਪੰਜਾਬੀ ਵਿੱਚ
42.ਤੇਰਾ ਦਰ ਸਭ ਤੋ ਉੱਚਾ ਹੋਰ ਦਰਵਾਜੇ ਅਸੀ ਲੰਘਣਾ ਨੀ ਤੂੰ ਦਾਤਾ ਕਿਤੇ ਖਾਲੀ ਨਾ ਮੋੜ ਦਈ ਹੋਰ ਕਿਸੇ ਤੋ ਅਸੀ ਕੁਝ ਮੰਗਣਾ ਨੀ ੴਸਤਿਨਾਮ ਵਾਹਿਗੁਰੂ ਜੀ।
43. ਤੂੰ ਭਾਂਵੇਂ ਭੀਖ਼ ਮੰਗਾਲੈ ਤੂੰ ਭਾਵੇ ਤਾਂ ਰਾਜ ਕਰਾ ਬਸ ਏਨੀ ਕੁ ਰਹਿਮਤ ਰੱਖੀਂ , ਰਹਾਂ ਤੇਰੀ ਵਿੱਚ ਰਜ਼ਾ , ਏਨਾਂ ਕੁ ਬਲ ਬਖਸ਼ ਦੇਵੀ , ਮੇਰੀ ਜਿੰਦ ਨਿਮਾਣੀ ਨੂੰ ਇੱਕ ਆਪਣੀ ਔਕਾਤ ਨਾ ਭੁੱਲਾਂ , ਨਾ ਭੁੱਲਾ ਗੁਰਬਾਣੀ ਨੂੰ , ਵਾਹਿਗੁਰੂ ਜੀ ਮੇਹਰ ਕਰੋ ਦੁਨੀਆ ਤੇ।
44.ਦੁੱਖ ਸੁੱਖ ਤਾਂ ਦਾਤਿਆ ਤੇਰੀ ਕੁੱਦਰਤ ਦੇ ਅਸੂਲ ਨੇ ਬਸ ਇਕੋ ਅਰਦਾਸ ਆ ਤੇਰੇ ਆਗੇ ਜੇ ਦੁੱਖ ਨੇ ਤਾ ਸੇਹਣ ਦੀ ਹਿੰਮਤ ਬੱਖਸੀ ਤੇ ਜੇ ਸੁੱਖ ਨੇਤਾ ਨਿਮਰਤਾ ਬੱਖਸੀ ਵਾਹਿਗੁਰੂ ਜੀ
45.ਗੁਰੂ ਨਾਨਕ ਦੀਆ ਗੁੱਝੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ, ਜਿੰਨ ਸਭ ਜੱਗ ਆਪਣਾ ਸਮਝ ਲਿਆ ਉਹ ਆਪਣਾ ਬੇਗਾਨਾ ਕੀ ਜਾਣੇ ।।
46.ਸਿਮਰਨ ਕਰੀਏ ਤਾ ਮੰਨ ਸਵਰ ਜਾਵੇ ਸੇਵਾ ਕਰੀਏ ਤਾ ਤੰਨ ਸਵਰ ਜਾਵੇ ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!
47. ਹੰਝੂ ਪੂੰਝ ਕੇ ਹਸਾਇਆ ਹੈ ਮੇਨੂੰ… ਮੇਰੀ ਗਲਤੀ ਤੇ ਵੀ ਗੱਲ ਲਾਇਆ ਹੈ ਮੇਨੂੰ … ਕਿਵੇ ਪਿਆਰ ਨਾ ਕਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ …. ਜਿਸਦੀ ਬਾਣੀ ਨੇ ਜੀਨਾ ਸਿਖਾਇਆ ਹੈ ਮੈਨੂੰ
48.ਮੈਂ ਕੁਝ ਵੀ ਨਹੀ ਵਾਹਿਗੁਰੂ ਤੇਰੇ ਬਿਨਾ, ਤੂੰ ਸਾਰ ਹੈ ਮੇਰੀ ਕਹਾਣੀ ਦਾ... ਤੇਰਾ ਵਜੂਦ ਸਮੁੰਦਰਾਂ ਤੋਂ ਵੱਧ ਕੇ, ਮੈਂ ਤਾਂ ਬੱਸ ਤੁੱਪਕਾ ਹਾਂ ਇੱਕ ਪਾਣੀ ਦਾ।
49.ਅਸੀ ਤੇਰੇ ਦਰ ਦੇ ਮੰਗਤੇ ਦਾਤਿਆ ਤੇਰੇ ਤੋਂ ਹੀ ਆਸ ਰੱਖਦੇ ਆ ,, ਅਸੀ ਤਕਦੀਰਾਂ ਤੇ ਨਹੀ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਆ ੴ ੴ ਸਤਿਨਾਮ ਸ੍ਰੀ ਵਾਹਿਗੁਰੂ ੴ
50.ਮੇਰੇ ਵਰਗਾ ਪਾਪੀ ਨਈ ਹੋਣਾ, ਤੇਰੇ ਜਿਹਾ ਬਖਸਣਹਾਰ ਨਾ..
ਆ ਗਿਆ ਆਨੰਦ ਜੀ, ਆਨੰਦਪੁਰ ਸਾਹਿਬ ਆ ਕੇ।
51.ਬਾਜਾਂ ਵਾਲਿਆ ਤੇਰੇ ਹੋਂਸਲੇਸੀ, ਅੱਖਾਂ ਸਾਹਮਣੇ ਸ਼ਹੀਦ ਪੁੱਤਕਰਵਾਦਿੱਤੇ, ਲੋਕੀ ਲਭਦੇ ਨੇ ਲਾਲਪੱਥਰਾਂ ਚੋਂ, ਤੇ ਤੁਸੀਂ ਪਥਰਾਂ ਚ ਹੀ ਲਾਲ ਚਿਣਵਾ ਦਿੱਤੇ
52.ਅਸੀ ਤੇਰੇ ਦਰ ਦੇ ਮੰਗਤੇ ਦਾਤਿਆ ਤੇਰੇ ਤੋਂ ਹੀ ਆਸ ਰੱਖਦੇ ਆ ,, ਅਸੀ ਤਕਦੀਰਾਂ ਤੇ ਨਹੀ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਆ ੴ ਸਤਿਨਾਮ ਸ੍ਰੀ ਵਾਹਿਗੁਰੂ ੴ
53.ਆਪੇ ਕਰਦੂ ਬਾਬਾ ਨਾਨਕ ਚੜਾਈਆਂ ਤੂੰ ਰੱਖ ਨਿਤਨੇਮ ਤੇ ਯਕੀਨ ਸਰਦਾਰਨੀਏ✌
54.ਖਾਲੀ ਹੱਥ ਤੂੰ ਆਇਆ ਬੰਦਿਆ , ਖਾਲੀ ਹੱਥ ਤੁਰ ਜਾਣਾ ਕਿਉਂ ਪਾਪਾਂ ਦੀ ਕਮਾਈ ਕਰਦੈ ਕੋਈ ਸਿਖ ਲੈ ਪੁੰਨ ਕਮਾਉਣਾ ? ੴ ਸਤਿਨਾਮ ਸ੍ਰੀ ਵਾਹਿਗੁਰੂ ੴ
55.ਵਾਹਿਗੁਰੂ ਸਭ! ਤੇਰੀਆ ਦਾਤਾਂ ਨੇ , ਤੇਰੇ ਬਿਨ ਸਾਡੀਆ ਕੀ ਔਕਾਤਾ ਨੇ , ਵਾਹਿਗੁਰੂ ਜੀ ਦੁਨੀਆ ਤੇ ਮੇਹਰ ਭਰਿਆ ਹੱਥ ਰੱਖਣਾ ਜੀ।
56.ਫਰੀਦਾ ਬੁਲਬੁਲਾ ਪਾਣੀ ਦਾ , ਇਹ ਤੇਰੀ ਔਕਾਤ , ਜਿਸ ਘਰ ਮੌਜਾ ਮਾਣੀਆਂ , ਰਹਿਣ ਨੀ ਦਿੰਦੇ ਰਾਤ , ਵਾਹਿਗੁਰੂ ਜੀ
57.ਸੱਚੇ ਮਨਂ ਨਾਲ ਸਿਮਰਨ ਕਰਿਆਂ ਹਰ ਇੱਕ ਦੁੱਖ਼ ਮਿਟ ਜਾਵੇ , ਆਪਣੇਂ ਅਤੇ ਪਰਾਇਆਂ ਅੰਦਰ ਕੋਈ ਫ਼ਰਕ ਨਜ਼ਰ ਨਾਂ ਆਵੇ ਜੇ ਮੰਗਣਾ ਹੀ ਏ ਤਾਂ ਉਸ ਤੋਂ ਮੰਗ ਜੋ ਦੇ ਕੇ ਮਗਰੋਂ ਨਾਂ ਇਹਸਾਨ ਜਤਾਵੇ,
58. ਨਾਮ ਜਪ ਲੈ ਨੀਮਾਣੀ ਜਿੰਦੇ ਮੇਰੀਏ ਉਖੇ ਵੇਲੇ ਕੰਮ ਆਊਗਾ ਸਤਿਨਾਮ ਸ੍ਰੀ ਵਾਹਿਗੁਰੂ ਜੀ
59.ਤੇਰੀ ਮਿਹਰ ਨਾਲ ਮਿਲਿਆ ਸੁੱਖ ਮੈਨੂੰ, ਕਿਉਂਕਿ ਹਰ ਦੁੱਖ ਮਿਟਾਉਣ ਵਾਲਾ ਤੂੰ ਏ। ਕਮੀਆਂ ਮੇਰੇ 'ਚ ਅੱਜ ਵੀ ਬਥੇਰੀਆਂ, ਮੇਰੀ ਹਰ ਭੁੱਲ ਨੂੰ ਬਖ਼ਸ਼ਾਉਣ ਵਾਲਾ
60.ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਕੈਸਾ ਦੁੱਖ ਪਾਵੇ,
ਆਇਓ ਸਤਿਗੁਰ ਸਰਣਿ ਤੁਮਾਰੀ, ਵਾਹਿਗੁਰੂ ਵਾਹਿਗੁਰੂ ਜੀਓ,
ਸਤਿ ਸ਼੍ਰੀ ਅਕਾਲ ਜੀ
61.ਇਹਨਾਂ ਅੱਖੀਆਂ ਚ' ਵਾਹਿਗੁਰੂ ਸਦਾ ਤੇਰਾ ਹੀ ਨੂਰ ਰਹੇ ਦੁੱਖ,ਪਾਪ ਤੇ ਅਹਿੰਕਾਰ ਇਸ ਮੰਨ ਤੋ ਸਦਾ ਦੂਰ ਰਹੇ ਇਸ ਤਰ੍ਹਾਂ ਵਸ ਜਾ ਤੂੰ ਮੇਰੀ ਰੂਹ ਅੰਦਰ ਮੇਰੇ ਵਾਹਿਗੁਰੂ ਕਿ ਮਰਨ ਤੋ ਬਾਅਦ ਵੀ ਮੇਨੂੰ ਤੇਰੇ ਸਾਥ ਦਾ ਗਰੂਰ ਰਹੇ।
62.ਜੇ ਗੁਰੂਆ ਘਰ ਜਾਣਾ ਹੋਵੇ , ਤਾ ਨੰਨਾ ਕਦੇ ਨਾ ਪਾਈਏ , ਪੰਜ-ਇਸ਼ਨਾਨਾ ਕਦੇ ਨਾ ਕਰੀਏ,,,ਰੋਜ਼ ਸਵੇਰੇ ਨਾਈਏ ਓਹ ਦੀ ਰਜਾ ਵਿਚ ਰਾਜੀ ਰਹੀਏ, ਜੋ ਦੇਵੇ ਸੋ ਖਾਈਏ, ਦਾਨ-ਪੁੰਨ ਕਰ ਕੇ ਲੋਕੋ , ਕਦੇ ਨਾ ਕਿਸੇ ਨੂੰ ਸੁਣਾਈਏ , ਓਹਨੂੰ ਰਾਜੀ ਕਰਨਾ ਜੇਕਰ , ਪਰਦੇ ਸ਼ਰਮ ਹਯਾ ਦੇ ਲਾਹੀਏ, ਜੇ ਮਾਲਕ ਤੋ ਮੰਗਣਾ ਹੋਵੇ ,ਮੰਗਤੇ ਬਣ ਕੇ ਜਾਈਏ.. ਬਖਸੋ ਪਾਤਸਾਹ ਜੀ ਕਿਰਪਾ ਕਰੋ.. ਵਾਹਿਗੁਰੂ ਜੀ।
ਵਹਿਗੁਰੂ ਜੀ Quotes ਪੰਜਾਬੀ ਵਿੱਚ
63.ਪਹਿਲਾਂ ੲਜਿਤਾਂ ਰੋਲੀਆਂ ਸੀ , ਹੁਣ ਗੁਰਬਾਣੀ ਦੀ ਵਾਰੀ ਲਾਈ ਏ, ਹੱਸਦੇ ਮੇਰੇ ਪੰਜਾਬ ਚ ੲਹਿ ਕਾਲੀ ਘਟਾ ਕਿਸਨੇ ਵਛਾਈ ਏ, ਆਖੋ ਸਰਕਾਰ ਨੂੰ ਹੁਣ ਬਚਾਉ ਉਹਨਾਂ ਨੂੰ ਜੋ ਡੁੱਬਦੇ ਖੂਨ ਦੀਆਂ ਨਦੀਆਂ ਚ , ੲਹਿਨਾਂ ਲੋਕਾਂ ਨੇ ਹੁਣ ਗੁਰਬਾਣੀ ਰੋਲ ਤੀ ਗਲੀਆਂ ਚ , ਰੱਬਾ ਲੋਕਾਂ ਨੇ ਗੁਰਬਾਣੀ ਰੋਲ ਤੀ ਗਲੀਆਂ ਚ
64.ਅਸੀ ਤਾਂ ਕੋਰੇ ਕਾਗਜ਼ ਹਾਂ ਕਿਤਾਬਾ ਦੇ ਭਾਵੇ ਪਾੜ ਦਿਉ ਤੇ ਭਾਵੇ ਸਾੜ ਦਿਉ ਅਸੀ ਤਾਂ ਤੇਰੇ ਗੁਲਾਮ ਹਾਂ ...ਬਾਬਾ ਨਾਨਕ... ਭਾਵੇ ਉਜਾੜ ਦਿਉ ਭਾਵੇ ਤਾਰ ਦਿਉ ਅਸੀ ਪੈਰ ਤੇਰੀ ਦੀ ਮਿੱਟੀ ਵਰਗੇ ਭਾਵੇ ਰੱਖ ਲਵੋ ਭਾਵੇ ਝਾੜ ਦਿਉ ਸਾਡੀ ਜਿੰਦਗੀ ਦੀ ਡੋਰ ਹੈ ਤੇਰੇ ਹੱਥ ਭਾਵੇ ਜੀਣ ਦਿਉ ਭਾਵੇ ਮਾਰ ਦਿਉ..ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ
65.ਲੱਖ ਵਹਾਈ ਜਾ ਤੂੰ ਹੰਝੂ ਜਿਹਨੂੰ ਆਪਣਾ ਸਮਜਦਾ ਏ 'ਮਾਨਾ ਫਿਰ ਵੀ ਤੈਨੂੰ ਦੂਰ ਭਜਾਕੇ ਦੂਸਰੇ ਨੂੰ ਗਲੇ ਲਾਉਦੇ ਲੋਕ ੲ ਇਸ ਦੁਨੀਆਂ ਨੂੰ ਤੇਰੇ ਦਰਦ ਦਾ ਤਰਸ ਕੋਈ ਨਹੀ, ਐਵੇਂ ਤੈਨੂੰ ਆਪਣਾ ਆਪਣਾ ਕਰਦੇ ਫਿਰਦੇ ਲੋਕ!
66.ਅੱਜ ਹਰ ਪਾਸੇ ਜਿੰਦ ਔਖੀ ਹੈ ਬਾਬਾ ਤੇਰੀ ਕੌਮ ਨਿਮਾਣੀ ਦੀ,
ਉਹ ਦੇਸ਼ ਨਹੀ ਸਾਡਾ ਹੋ ਸਕਦਾ ਜਿਥੇ ਬੇਅਦਬੀ ਹੋਵੇ ਬਾਣੀ ਦੀ।।
67.ਵਿਆਹ ਵੇਲੇ ਪੈਲੇਸ ਵਿੱਚ ਤਾਂ ਚਾਹੇ ਸਾਰੀ ਰਾਤ ਨੱਚਦੇ ਰਹੀਏ, ਪਰ ਗੁਰੂ ਦੀ ਹਜ਼ੂਰੀ ਵਿੱਚ ਜੇ ਰਾਗੀ ਇੱਕ ਸ਼ਬਦ ਵੱਧ ਪੜ ਦੇਵੇ ਤਾਂ ਸਾਰੇ ਤੰਗ ਹੋ ਜਾਂਦੇ ਹਨ
68.ਤੇਰੀ ਕਿਸਮਤ ਦਾ ਲਿਖੇਆ, ਤੇਰੇ ਤੋਂ ਕੋਈ ਖੋ ਨਹੀ ਸਕਦਾ, ਜੇ ਉਸਦੀ ਮਹਿਰ ਹੋਵੇ ਤਾਂ, ਤੈਨੂੰ ਉਹ ਵੀ ਮਿਲ ਜਾਏ, ਜੋ ਤੇਰਾ ਹੋ ਨਹੀ ਸਕਦਾ।
69.ਮੁੜ ਨਹੀ ਸਕਦੇ ਹੁਣ ਲੱਭ ਕੇ ਛੱਡਾਂਗੇ ਉਹ ਢਾਣੀ ਨੂੰ, ਜਿਹਨਾਂ ਅੰਗ-ਅੰਗ ਕੀਤਾ ਗੁਰਬਾਣੀ ਨੂੰ! ਵਾਹਿਗੁਰੂ ਜੀ
70.ਅੱਜ ਹਰ ਪਾਸੇ ਜਿੰਦ ਔਖੀ ਹੈ ਬਾਬਾ ਤੇਰੀ ਕੌਮ ਨਿਮਾਣੀ ਦੀ,
ਉਹ ਦੇਸ਼ ਨਹੀਂ ਸਾਡਾ ਹੋ ਸਕਦਾ ਜਿੱਥੇ ਬੇਅਦਬੀ ਹੋਵੇ ਬਾਣੀ ਦੀ
71.ਤੇਰੇ ਜੁਲਮਾਂ ਦੀ ਮੁੱਕ ਜਾਣੀ ਹੱਦ ਵੈਰੀਆ , ਅਸੀਂ ਹੱਸ-ਹੱਸ ਸਹਿਣ ਦੁੱਖ ਕਰ ਲਵਾਂਗੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ, ਅਸੀਂ ਗਿਣ-ਗਿਣ ਤੇਰੇ ਤੋਂ ਹਿਸਾਬ ਲਵਾਂਗੇ! ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ
72.ਸਿੱਖ ਵੀਰ ਜਵਾਨੋ ਗੱਭਰੂ ਓ..ਸਿੱਖੀ ਤੇ ਜਵਾਨੀ ਵਾਰ ਦੇਓ,
ਅੱਜ ਪੰਥ ਬੜਾ ਕਰਜਾਈ ਏ ਸਿਰ ਦੇ ਕੇ ਕਰਜ ਉਤਾਰ ਦੇਓ ।
73.ਇਹ ਜਿੰਦਗੀ ਪਾਣੀ ਦੀਆਂ ਚਾਰ ਛੱਲਾਂ ਨੇ, ਇਹਨਾ ਨੇ ਪਤਾ ਨਹੀ ਕਿਸ ਵੇਲੇ ਸੁੱਕ ਜਾਣਾ, ਈਰਖਾ ਅਤੇ ਹਉਮੈ ਨੂੰ ਮਾਰ ਕੇ ਗੁਜਾਰ ਲਓ ਇਹ ਜਿੰਦਗੀ, ਇਹਨਾ ਸਾਹਾਂ ਨੇ ਪਤਾ ਨਹੀ ਕਦੋਂ ਮੁੱਕ ਜਾਣਾ !ਜੱਸੀ ਗੁਣੀਆ ਮਾਜਰਾ !!
74.ਹੁਣ ਕਰਵਾ ਦਿਆਗੇ ਅਹਿਸਾਸ ਥੋਡੀਆਂ ਗਲਤੀਆਂ ਦਾ ਜੋ ਹੁਣ ਤੱਕ ਤੁਸੀਂ ਕੀਤੀਆਂ ਨੇ, ਦੇਣਾ ਪਊ ੲਕ-ੲਕ ਗੱਲ ਦਾ ਹਿਸਾਬ ਥੋਨੂੰ ਜੋ ਸਿੰਘਾਂ ਦੇ ਨਾਲ ਬੀਤੀਆਂ ਨੇ!
75.ਗੋਪਾਲ ਤੇਰਾ ਆਰਤਾ , ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ਰਹਾਉ , ਦਾਲਿ ਸੀਧਾ ਮਾਗਉ ਘੀਉ, ਹਮਰਾ ਖੁਸੀ ਕਰੈ ਨਿਤ ਜੀਉ ਪਨੀ੍ਆ ਛਾਦਨੁ ਨੀਕਾ ਅਨਾਜੁ ਮਾਗਉ ਸਤ ਸੀ ਕਾ ਗਊ ਭੇਸ ਮਗਉ ਲਾਵੇਰੀ , ਇੱਕ ਤਾਜਨਿ ਤੁਰੀ ਚੰਗੇਰੀ ਘਰ ਕੀ ਗੀਹਨਿ ਚੰਗੀ ਜਨੁ ਧੰਨਾ ਲੇਵੈ ਮੰਗੀ
76.ਮੈ ਕਿਉ ਮਿੱਟੀ ਤੋ ਬਣੇ ਲੋਕਾਂ ਤੋ ਉਮੀਦ ਰੱਖਾ ,
ਮੇਰੇ ਵਾਹਿਗੂਰੁ ਦੀ ਰਹਿਮਤ ਹਮੇਸ਼ਾ ਮੇਰੇ ਤੇ ਰਹਿੰਦੀ ਹੈ ।
77.ਬਹੁਤ ਦੂਖ ਹੋਵੇ ਤਾ ਨਾਮ ਜਪਨਾ ਅੋਖਾ ਹੋ ਜਾਦਾ,
ਬਹੁਤ ਸੁਖ ਹੋਵੇ ਤਾ ਅਮਰਿਤ ਵੇਲੇ ੳੁੱਠਨਾ ਅੋਖਾ ਹੋ ਜਾਦਾ ।
78.ੴ ਨਾ ਲੋੜ ਚੰਨ ਦੀ ਨਾ ਲੋੜ ਤਾਰਿਆ ਦੀ ਨਾ ਲੋੜ ਕਿਸੇ ਸੱਜਣ ਪਿਆਰਿਆ ਦੀ ੴ ੴ ਵਾਹਿਗੁਰੂ ਇੱਕ ਤੂ ਮੇਰੇ ਨਾਲ ਹੋਵੇ ਮੈਨੂ ਲੋੜ ਨਹੀ ਹੋਰ ਦੁਨਿਆ ਦੇ ਸਹਾਰਿਆ ਦੀ।
79.ਮੈ ਇਕ ਛੋਟੇ ਜਿਹੇ ਬੱਚੇ ਨੂੰ ਪੁੱਛਿਆ ਕਿ ਤੂੰ ਗੁਰੂਦਵਾਰਾ ਸਾਹਿਬ ਜਾ ਕੇ ਕੀ ਮੰਗਿਆ , ਬੱਚੇ ਦਾ ਜਵਾਬ ਬਹੁਤ ਹੀ ਸੋਹਣਾ ਸੀ , ਕਹਿੰਦਾ ਓੁਥੇ ਮੰਗੀਦਾਂ ਨੀ ਹੁੰਦਾ ਓੁਥੇ ਆਪੇ ਮਿਲ ਜਾਂਦਾ ਸਾਰਾ ਕੁਝ…… ਜਪੋ ਵਾਹਿਗੁਰੂ
Read More 👉
0 टिप्पणियाँ