Sardari Attitude Status in Punjabi

Sardari Attitude Status in Punjabi

Sardari-Attitude-Status
1.ਯਾਰਾਂ ਵੇਲੀਆਂ ਦੀ ਲੱਗੀ ਪਈ ਆ Line ਦੇਖ ਲਾ.... ਕੁੰਡੀਆਂ ਮੁੱਛਾਂ ਦੇ ਕਿੰਨੇ Fan ਦੇਖ ਲਾ..

2.☆ਸਾਡੀ #Hik ਦੇ #Zor ਅੱਗੇ Sohniye ni☆ ☆ ਕਿਹੜਾ Teri ਬਾਹ ਫੜ Ju ☆

3.ਕੋਈ ਪੰਡਤ ਦੱਸ ਨਹੀ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ ..

4.👉🏻Senti ਜੱਟ👤 ਤੇ ਵੀ ਅੱਤ ਦੇ 👭Patole ਹੋਏ ਆ, ni ਤੇਰੇ ਸਿਰੇ ਦੇ ਸਿਕਾਰੀ👎🏻 ਅਸੀ ਰੋਲੇ ਹੋਏ ਆ😊 

5.ਬਾਪੂ ਦੀ ਕਿਰਪਾ ਸਿਰ ਤੇ ਹੋਣੀ ਚਾਹੀਦੀ ਆ ਸਾਧਾਂ ਦੇ ਤਵੀਤਾਂ ਨੂੰ ਕੌਣ ਪੁੱਛਦਾ 

6.ਗਲਤੀ ਤੋਂ ਸਿੱਖ ਕੇ ਦਲੇਰ ਬਣਦੇ 💪💪.... ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ.... ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ👍.... ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ... 🐆🐆.. 

7.ਬਾਜ ਉਚੀਆਂ ਉਡਾਰੀਆਂ 🌪 ਮਾਰਨ ਲੲੀ ਕਦੇ ਕਾਂਵਾ ਨਾਲ ਨੀ ਸਲਾਹ ਕਰਦੇ.. 😏 ਜਦੋ ਸ਼ੇਰ 🦁 ਸ਼ਿਕਾਰ ਤੇ ਨਿੱਕਲਦੇ ਨੇ ਕਦੇ ਗਿੱਦੜਾਂ 🐕 ਦੀ ਪਰਵਾਹ ਨੀ ਕਰਦੇ...😈👈🏽 

8.ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ, ਫੁਕਰੀ ਜਨਤਾ ਅਸੀ ਬਹੁਤੀ ਸਿਰ ਤੇ ਨਹੀ ਚੜਾਈ ਦੀ.. 

9.⚔🔫ਰੌਲੇ ਚੱਲਦੇ ਬਥੇਰੇ ਕੁੰਢੀ ~ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ ਬੱਲੀਏ😎 ❌ਜਾਨ ਵਾਰਨ ਲੱਗੇ ਨਾ ਜਿਹੜੇ ਸੋਚਦੇ 💯ਯਾਰ ਚੱਕਵੇਂ ਜੇ ਸਾਰੇ ਬੱਲੀਏ💪🔫🔫 

10.Road ਤੇ ਕੌਠੀ🏠 ਕੋਲ ਗੱਡੀਆਂ🚕🚗 ਨਹੀ ਬਾਹਲੀਆਂ 2-2 ⚖ਕਿਲੌ ਰੌਂਦ ਸਾਡੀਆਂ ਮੰਗਣ 👉🏻ਦੌਨਾਲੀਆਂ🔫 ‬ 

Sardari Attitude Status in Punjabi Text

11.ਯਾਰਾਂ ਨੂੰ Scholarship📖 ਪੱਕੀ ਲੱਗਦੀ, ਹੁੰਦੇ ਪੇਪਰ 📖ਜੇ ਅਣਖਾਂ ਪੁਗਾਉਣ ਦੇ💪� . ਮਿੱਤਰਾਂ ਦੇ ਸਿਰ 👳🏻ਇਲਜ਼ਾਮ ਬੋਲਦੇ, ਅੱਲੜਾਂ 👩🏻ਦੇ ਦਿਲਾਂ ❤ਨੂੰ ਚੁਰਾਉਣ ਦੇ😘.... 

12.😏ਐਵੇ♻ਕਦੇ👻ਕਦੇ🙆🏼♂ਮੂਡ ਜਿਹਾ👌🏻ਬਣਾ ਲੈੇਨੇ ਆਂ_!! ❤ਦਿਲ😊ਖੁਸ਼ ਹੋਵੇ✌🏻ਟੋਹਰ🙋🏼♂ਸ਼ੋਹਰ👉🏻ਲਾ👻ਲੈਨੇ ਆਂ_!! 

13.ਯਾਰਾਂ ਲਈ ਰੱਬ ਹਾਂ... ਵੈਰੀਆ ਲਈ ਜਬ ਹਾਂ... ਜੋ ਵੀ ਹਾਂ ਵਾਹਿਗੁਰੂ ☺ ਤੇਰੇ ਕਰਕੇ ਅੱਜ ਹਾ 

14.ਸਾਨੂੰ ਰੋਣਾ 😂 ਧੋਣਾ 😭 ਨੀ ਆਉਦਾ , ਅਸੀ ਤਾ ਫੁਲ ਨਜਾਰੇ 😎 ਲੁੱਟੇ ਨੇ, ਇਸ ਵਿਚ ਸਾਡਾ ਕੋਈ ਨਾ ਕਸੂਰ ਨਹੀ , ਸਾਡੇ ਸ਼ੋਕ 👌ਹੀ ਪੁੱਠੇ ਨੇ 

15.ਭੇਡੂੁ ਚੱਲਦੇ ਹੋਣਗੇ ਦੁਨੀਆਂ ਦੀ ਚਾਲ, ਪਰ ਸ਼ੇਰ ਅਪਣਾ ਰਸਤਾ ਆਪ ਬਣਉਦਾ 

16.☆ਕਾਲੀ Hummer ਦੇ ਵਿੱਚ ਛੱਡ ਰੱਖੀ Bass☆ ☆ਸੋਹਣੀ ਸੋਹਣੀ ਨੱਡੀਆ ਨੂੰ ਜੱtt ਦਾ CareZ☆ 

17.ਇੱਕ ਆਉਦੀ ਨੀ ਚਲਾਕੀ, ਦੂਜਾ ਆਉਦਾ ਨੀ ਕਿਸੇ ਦਾ ਦਿਲ💟 ਤੋੜਨਾ 💔 ਯਾਰੀ ਜਿੰਦ ਵਾਰ ਕੇ ਨਿਭਾਈ ਆਉਦਾ ਨੀ ਮੌਕੇ ਤੇ ਸਾਨੂੰ ਮੁੱਖ ਮੋੜਨਾ😏 

18.ਮਿੱਠਾ 😊ਸੁਭਾਅ ਏ ਸਾਡਾ😜 ਜਿਵੇ ਰਸ ਗੰਨੇ ਦਾ.. ਪਰ ਰੋਹਬ😠 ਵੀ ਨੀ ਝਲਦੇ 😏ਕਿਸੇ LaNdU 😡ਬੰਦੇ ਦਾ..!💪👌 

19.ਮਿਹਨਤ ਕਰਦੇ ਆ ਕਦੇ ਗੱਲਾਂ ਨਾਲ ਸਾਰ ਦੇ ਨੀ 🙏 ਰੱਬਾ ਰੋਟੀ ਰੁੱਖੀ ਮਿਸੀ ਹੀ ਖੁਵਾਈ ਜਾਈ ਸੱਤ ਪਕਵਾਨੀ ਅਸੀ ਭਾਲ਼ ਦੇ ਨੀ 

20.ਜਿਹਦੇ ਨਾਲ ਲਾਈ ਯਾਰੀ ਛੇਤੀ ਨਈ ਛੱਡਦਾ...💑 • 💪ਪੈ ਜਾਵੇ ਵੈਰ ਬੜੀ ਰੀਜ ਨਾਲ ਕੱਢ ਦਾ👊 

Sardari Attitude Status in Punjabi Font

21.ਸ਼ੌਕੀ ਪਿੰਡਾ ਵਾਲੇ ਆ, ਤਜਰਬੇਕਾਰ ਵੀ ਬਾਲੇ ਆ ਜਦੋ ਲਾ ਕੇ ਸ਼ੌਕੀਨੀ ਨਿਕਲਈਏ ਅੱਖ ਰਨ ਦੀ ਸਾਡੇ ਤੇ ਖੜਦੀ ਐ ਟੌਹਰ ਵੇਖ ਕੇ ਮਿੱਤਰਾ ਦੀ ਕੋਈ ਮਰਦੀ ਐ ਤੇ ਕੋਈ ਸੜਦੀ ਐ।। 

22.ਤੁੰ ਹੱਥ ਫੜ ਕੇ ਤਾਂ ਵੇਖ ਸਰਦਾਰਨੀਏ ਸੋਹਣੇ ਯਾਰ ਦਾ . ਜੇ ਛੱਡ ਗਿਆ ਵਿਚਾਲੇ ਮੈ ਵੀ ਨਹੀ ਪੁੱਤ ਸਰਦਾਰ ਦਾ 💪🏻 

23.ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ👊 🏻ਰਾਤਾ ਥਾਣੇਆ🚓ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ 

24.ਬਸ ਇਕੋ ਅਰਦਾਸ ਹੈ 'ਵਾਹਿਗੁਰੂ' ਆਪਣੇ ਲੜ ਲਾ ਕੇ ਤਾਰ ਦਵੀ, ਝੁਕਣ ਦੀ ਨਾ ਨੌਬਤ ਆਵੇਂ ਮੜਕ'ਚ ਰਹਿੰਦੇ ਨੂੰ ਹੀ ਮਾਰ ਦਵੀ, ੴ 

25.ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ ਅਸੀ ਉਮਰਾ ਤੱਕ ਪਛਾਣ ਰੱਖਦੇ ਹਾ ਯਾਰਾ ਅਸੀ ਤਾ ਉਹ ਫੁੱਲ ਹਾ ... ਜੋ ਟੁੱਟਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ... 

26.ਹੁਣ ਲੈ ਲਿਆ ਲਾਇਸੰਸ ,ਜਾਣੇ ਨਿਕਲ ਵਰੰਟ ...... ... ਛੱਡ ਦੇਣਗੇ ਨੀ ਟੇਡਾ ਟੇਡਾ ਤੱਕਣਾ .... ..... ਸਾਰੇ ਕੰਮ ਜਾਇਜ ਇੱਕ ਅਸਲਾ ਨਜਾਇਜ ........ ਪੈਂਦਾ ਏ ਯਾਰਾ ਦੇ ਲਈ ਰੱਖਣਾ......👬👬........ 

27.🐃ਸਾਨ੍ਹਾ ਨਾਲ ਤਾ ਸਾਨ੍ਹ ਹੀ ਭਿੜਦੇ ਨੇ 🐶ਕਤੀੜਾ ਤਾਂ ੳੁੱਡਦੀ ਧੂੜ ਦੇਖ ਕੇ ਭੱਜ ਜਾਂਦੀਆਂ॥🚩 

28.ਟੌਰ ਦੇਖ ਕੇ ਹਿੱਕ ਲੋਕਾਂ ਦੀ ਸੜਦੀ ਹੁੰਦੀ ਆ Tunka Tunka ਕਰਕੇ ਗੁੱਡੀ ਚੜਦੀ ਹੁੰਦੀ ਆ 

29.🔥ਲੋਕਾਂ ਦੀਆਂ👉⏰ਵੇਟਿੰਗਾਂ ਚ ਰਹਿਣ👸ਨੱਡੀਆਂ.. ਸਾਡੀਆਂ ⏰ਉਡੀਕਾਂ ਸਾਡੇ 🙌ਯਾਰ ਕਰਦੇ👏👌....🔥 

30.ਜਿੱਥੋਂ ਲੰਘੀ ਦਾ ਬਿੱਲੋ ਦੁਨੀਆਂ ਖੜ ਖੜ ਦੇਖਦੀ ਆ ੲਿੱਕ ਦਿਲ ਸ਼ੇਰ ਦਾ ਉੱਪਰੋ ਟੌਰ ਤੇਰੇ ਯਾਰ ਪੂਰੀ ਅੱਤ ਆਂ —✌👌💪😠😉 

Sardari Attitude Status in Punjabi

31.ਜਮਾਂਦਰੂ ਦਲੇਰ ਵਾਲੀ ਹਵਾ ਨੀ ਦਿਖਾਈ ਦੀ ,, ਜੱਟ ਕੋਲੋ ਲੈਂਦੇ CoaChiNg ਅੱਜ ਕਲ ਦੇ ਫੁਕਰੈ ਲੜਾਈ ਦੀ !! 

32.ਜਮਾਂਦਰੂ ਦਲੇਰ ਵਾਲੀ ਹਵਾ ਨੀ ਦਿਖਾਈ ਦੀ ,, ਜੱਟ ਕੋਲੋ ਲੈਂਦੇ CoaChiNg ਅੱਜ ਕਲ ਦੇ ਫੁਕਰੈ ਲੜਾਈ ਦੀ !! 

33.☆ਅਜੇ ਗੱਲ ਚੱਲਦੀ ਵਕਤਾ ਤੇ☆☆ ☆☆ਕਦੇ ਤਾ ਮੁੱਲ ਪਉ 🌳ਕਿੱਕਰਾ ਦਾ☆☆ ☆☆ਵੱਟ ਤੇਰੇ ਵੀ ਕੱਢ ਦਿਉ ਹਾਣਦੀਏ ☆☆ ☆☆ਬਸ time ਆਉਣ ਦੇ ਮਿੱਤਰਾ ਦਾ☆☆ 

34.ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ ਕਿਓਂ ਲੱਗੇ ਨਸ਼ਿਆਂ ਤੇ ਕਾਹਤੋਂ ਵੇਚ ਸੁੱਟੀ ਸਰਦਾਰੀ ? ਹੱਦ ਹੋ ਗਈ ਜੁਲਮਾਂ ਦੀ ਪੱਗਾਂ ਰੁਲਣ ਦੀ ਹੈ ਵਾਰੀ ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ... 

35.ਹਸਦੇ ਹੁੰਦੇ ਸੀ :- ਜੋ ਡੁੱਬਦੇ ਨੂੰ ਦੇਖ ਕੇ__ ਹਓਂਕਾ ਹੀ ਨਾਂ ਲੈ ਜਾਣ :- ਉੱਡਦੇ ਨੂੰ ਦੇਖ ਕੇ__ 

36.ਬਿਗਾਨੇ ਤਾ ਸਾਡਾ ਵਾਲ ਵੀ ਵਿੰਗਾ ਨੀ ਕਰ ਸਕਦੇ ਜਿਸ ਦਿਨ ਮਾਰਿਆ ਆਪਣੈ ਹੀ ਮਾਰਨ ਗੇ

37.100 ਦਿਨ ਭੇਡ ਦਾ ਤੇ ਇਕ ਦਿਨ ਸ਼ੇਰ ਦਾ .. ਘੁੰਮਦਾ sukh ਕਲਾ ਜਿਥੇ ਮਰਜੀ ਆ ਕੇ ਘੇਰ ਲਾ ....👈 

38.ਇਕੋ ਗੇੜੀ ਦੀ ਆ ਮਾਰ.🤗 ਓ #pajero ਵਾਲੀ ਨਾਰਂ💃🏼. ਹੁਣ ਨਾ ਮਹੀਨੇ ਕਦੇ ਸਾਲ. ਗਾਲਦੇ ...! 

39.ਲੋਕੀਂ ⛪ ਕੋਠੀਆਂ, ਪੈਸਿਆਂ 💵 ਤੇ ਰਾਜ 🙏 ਕਰਦੇ ਆ 💃 ਪਰ ਯਾਰ 👳 ਤਾਂ ਦਿਲਾਂ 💕 ਤੇ ..... ਰਾਜ ਕਰਦੇ ਆ 👍 

40.ਫੁੱਲ ਆ ਚੜਾਈ ਤੇਰੇ ਯਾਰ ਦੀ ਨੀ, ਪਰ ਲੋਕ ਦੇਖ ਨਹੀਓ ਜਰਦੇ.... ਓ ਤੇਰੇ ਪਿੰਡ ਦੇ ਦੋ-ਚਾਰ ਸਿੱਧੇ ਕਰਨੇ, ਜਿਹੜੇ ਦੇਖ ਕੇ ਆ ਮੁੱਛਾਂ ਖੜੀ ਕਰਦੇ... 

Punjabi Attitude Status

41.ਗਿੱਦੜ ਕਰਦੇ ਸ਼ਿਕਾਰ ਝੁੰਡ ਵਿੱਚ ਸਦਾ, ਸ਼ਿਕਾਰ ਖ਼ੇਡਣ ਤੋਂ ਪਹਿਲਾਂ ਸ਼ਿਕਾਰੀ ਹਥਿਆਰ ਪਰਖੇ, ਅਣਖੀ ਹੀ ਹੁਂਦਾ ਜਿਹੜਾ ਆ ਕੇ ਹਿੱਕ ਵਿੱਚ ਵੱਜਦਾ, ਤੀਂਵੀਂ ਕਰਦੀ ਸ਼ਿਕਾਰ ਅੱਖ਼ਾਂ ਚਾਰ ਕਰਕੇ.... 

42.ਮੰਨਿਆ ਕੇ ‪#‎ਸ਼ੱਕਲਾ‬ ਦੇ ਮਾੜੇ ਬਲੀਏ😍 . ਪਰ ‪‎ਮਾਣ‬ ਜਾ ਨੀ ਕੀਤਾ ਕਦੇ ਸੋਹਣੇ ‪ਦਿਲ‬ ਦਾ😍 

43.ਦੇਖ ਸਾਡੇ ਵੱਲ ਲੋਕ ਸੜਦੇ ਆ, ਸਾਡੇ RaBB ਵਰਗੇ ਯਾਰ ਨਾਲ ਖੜਦੇ ਆ ਜਦੋਂ ਪਾਈਏ Status, ਲੋਕ Like/Comment ਭਾਵੇਂ ਨਾ ਕਰਨ ਪਰ Copy ਜ਼ਰੂਰ ਕਰਦੇ ਆ..... 

44.ਨੀ ਤੂੰ ਆਕੜ ਨਾ ਸਮਝੀ ਇਹ ਤਾਂ ਅਣਖ ਆ ਤੇਰੇ ਸਰਦਾਰ ਦੀ,, ਜਦੋਂ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀ.. 

45.☀ਦਾੜ੍ਹੀ ਕਦੇ ਜੱਚਦੀ ਨੀਂ ਪੱਗ ਤੋਂ ਬਿਨਾਂ ☀ਪੈਂਦਾ ਨੀਂ ਕਲੇਸ਼ ਲਾਈਲੱਗ ਤੋਂ ਬਿਨਾਂ ☀ਰਾਖ ਕਦੇ ਬਣਦੀ ਨੀਂ ਅੱਗ ਤੋਂ ਬਿਨਾਂ ☀ਮਿਰਗੀ ਨਾ ਮੰਨੀ ਜਾਵੇ ਝੱਗ ਤੋਂ ਬਿਨਾਂ ☀ਹੁੰਦੀ ਨਹੀਂ ਭਗਤੀ ਧਿਆਨ ਤੋਂ ਬਿਨਾਂ ☀ਚੁੱਕ ਨਹੀਂ ਹੁੰਦਾ ਭਾਰ ਜਾਨ ਤੋਂ ਬਿਨਾਂ 

46.ਲੱਖਾਂ ਦੇ ਨੇ ਯਾਰ ਉਂਝ ਬੰਦੇ ਭਾਂਵੇ ਆਮ ਨੀ . ਪੱਕੀਆ ਨੇ ਯਾਰੀਆ ਨਾ ਜਾਹਲੀ ਇਸਟਾਂਮ ਨੀ. ..😉 

47.punjabi status ਤੇ ਸਾਰੇ ਵਿਹਲੇ ਪ੍ਰਧਾਨ ਨੇ ਇਥੇ ਲੰਡੂ ਬੰਦੇ ਸਰਦਾਰ ਨੇ ਆ ਜੋ ਫੁਕਰੀ ਆ ਜੀ ਕਹਿਣ ਤੇ ਵੀ ਨੀ ਬੋਲਦੀਆਂ ਗੱਲ ਪੀਜਾ ਬਰਗਰ ਦੀਆ ਕਰਦੀ ਆ ਜੱਟ ਅੱਗੈ ਗੋਲੀ ਵਾਲੇ ਬੱਤੇ ਦੀਆ ਮਾਰ ਨੇ 

48.ਫੋਟੋ ਤਾਂ ਅਸੀਂ ਸ਼ੋਂਕ ਲਈ ਖਿੱਚਦੇ ਆ , ਕਿਸੇ ਦੇ ਦਿਲ ਵਿਚ ਵਸਣ ਲਈ ਸਾਡਾ ਨਾਮ ਹੀ ਬਹੁਤ ਹੈ।...

49.😠ੲੇਨਾ ਤਾਂ ਸੂਰਜ ਗਰਮ ਨੀ ਹੁੰਦਾ.. ਜਿੰਨਾ ਤੇਰੇ ਯਾਰ ਦਾ ਸੁਭਾਅ ਗਰਮ ਏ 👈 .

50.ਬੜੇ ਉੱਚੇ ਨੇ ਅਸੂਲ ਏਸ ਅੱਖ ਦੇ , ਓ ਜਣੀ ਖਣੀ ਉੱਤੇ ਨਈਓ ਠਹਿਰਦੀ ਸੱਚੇ ਦਿਲ ਦੀ ਸਪੋਟ ਵਿੱਚ ਖੜਾਂਗੇ , ਕੁੜੀ ਪਿੰਡ ਦੀ ਜਾ ਹੋਵੇ ਸਹਿਰ ਦੀ ਓ ਫੁਕਰੀ ਦੇ ਪਾਣੀ ਵਿੱਚੋਂ ਅਲੜੇ ਕੋਈ ਅੱਣਖਾਂ ਨੀ ਪੁਣ ਸਕਦਾ , ਓ ਮੁੱਛ ਕੁੜਤੇ ਤੇ ਯਾਰਾਂ ਦੇ ਖਿਲਾਫ ਮੈਂ ਇੱਕ ਲਫਜ ਨੀ ਸੁਣ ਸਕਦਾ।

Best Punjabi Attitude Status

51.ਜੇ ਪੁੱਠੇ ਪੰਗੇ ਆਪਾ ਛੱਡ ਤੇ ਫਿਰ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ,, ਯਾਰੀਆ ਦੇ ਜਦੋ ਕਦੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ TIME ⌚ ਕਰੂਗਾ.. 

52.ਅਥਰੀ ਏ #ਟੋਰ ਨਾਲੇ ਪੂਰੀ ਏ #ਤਬਾਹੀ !! ਲੋਕੀ #Att ਕਰਾਉੰਦੇ ਆਪਾ ਧੰਨ ਧੰਨ ਕਰਾਈ || 

53.ਗੁੱਡੀ ਤਾਂ ਅੰਬਰਾਂ ਨੂੰ ਆਪੇ ਚੱੜੇ, ਜੇ ਵੱਡੇ ਵੀਰ ਨਾਲ ਛੋਟਾ ਵੀਰ ਮੋਢਾ ਜੋੜ ਖੱੜੇ.. 💪💪... 

54.ਕਹਿੰਦੀ 👩ਮੈਂ ਨੀ ਬਣ ਸਕਦੀ ਤੇਰੀ ਖਾਸ ਮੁੰਡਿਅਾ😂😂 ਤੂੰ ਲਾਂਵੇ Royal Stag ਦਾ Peg 🍺 ਮੈਂ ਜਾਣੀ ਅਾਂ ਬਿਅਾਸ ਮੁੰਡਿਅਾ 

55.ਰਾਜ ਤਾ ਸਾਡਾ ਹਰ ਜਗਾ ਤੇ ਹੈ ... ਪਸੰਦ ਕਰਣ ਵਾਲ਼ੇਆ ਦੇ ਦਿਲ.ਚ ਤੇ ਨਫਰਤ ਕਰਣ ਵਾਲੇਅਾ ਦੇ ਦਿਮਾਗ....ਚ ... 

56.ਜਾਨ ਨਾਲੋਂ ਵੱਧ ਇੱਜ਼ਤਾਂ ਪਿਆਰੀਆਂ , ਮੁੱਛਾਂ ਵਾਲੇ ਸਭ ਤੋਂ ਗੰਭੀਰ ਮਸਲੇ, ਲੰਡੂ ਬੰਦੇ ਜਦੋਂ ਸਾਥ ਛੱਡ ਜਾਂਦੇ ਨੇ 

57.ਜੀਹਨੂੰ ਜੀਹਨੂੰ ਹੁੰਦਾ ਏ ਦੁੱਖ... ਸਾਡੀ ਬੱਲੇ ਬੱਲੇ ਦਾ... ਲਗਦਾ ਕਰਨਾ ਪੈਣਾ ਨਵਾਂ Engine ਕੱਲੇ ਕੱਲੇ ਦਾ... 

58.ਸਾਡੇ ਬਾਰੇ ਤਾ ਸਿਰਫ ਅਸੀਂ ਹੀ ਜਾਣਦੇ ਹਾਂ … ਬਾਕੀ ਲੋਕ ਤਾਂ ਬਸ ਅੰਦਾਜ਼ਾ ਹੀ ਲਗਾ ਸਕਦੇ ਨੇ… 

59.ਸੋਹਣੀਆ ਲੱਖ ਹੋਣਗੀਆ ਦੁਨੀਆ ਤੇ ਇਕ ਤੁਹੀਂ ਦਿਲ ਨੂੰ ਜਚੀ ਏ, ਨਾ ਰਹੀ ਭੁਲੇਖੇ ਚ ਤੈਨੂੰ ਛਡਦਾ ਨੀ ਜੱਟ ਦੀ ਯਾਰੀ ਪੱਕੀ ਏ.... 

60.ਠਾਠ ਨਾਲ ਰਹਿੰਦੇ ਹਾਂ ਰੰਗੀਨ ਬੜੇ ਆਂ-- ਸਮਝਾਂ ਚ ਆਈਏ ਨਾਂ ਸੰਗੀਨ ਬੜੇ ਆਂ.. ✌ 

Best Sardari Attitude Status

61.ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ , ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ 😕 ..... ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ ,, ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ ☺ .

62.ਗਿੱਟਾ ਕੱਡ ਦਿੰਦੀ ਮੁੜ ਕੇ ਏ ਝਿੰਜਰਾ ਬਚ ਕੇ ਪੁਰਾਣੇ ਬੁੱਲਟਾਂ ਦੀ ਕਿੱਕ ਤੇ ਅੱਲ੍ਹੜੇ ਤੇਰੇ ਲਈ ਕੰਮ ਲਈ ਏ ਦਿਲ ਤੋ ਯਾਰਿਆ ਲਈ ਸਹਿੰਦੇ ਕਿਰਪਾਨਾ ਹਿੱਕ ਤੇ 

63.ਜਿਹੜਾ ਖਾਰ ਖਾਵੇ ਦਸਤਾਰਾਂ ਤੋਂ ਖੌਰੇ ਜੰਮਿਆ ਕਿਹੜੀ ਰੁੱਤ ਹੋਉ ਉਹ ਸਿੱਖ ਕਦੇ ਨੀ ਹੋ ਸਕਦਾ ਕਿਸੇ ਐਰ-ਗ਼ੈਰ ਦਾ ਪੁੱਤ ਹੋਉ !! 

64.ਵੱਡੇ ਘਰ ਦੀ ਰਕਾਨੇ ਤੇਰੇ ਸਾਡੇ ਨਾਲ ਯਾਰਾਨੇ . ਨੀ ਤੂੰ ਪਾਉਨੀ ਆਂ Brand ਮੈਂ ਪਾਵਾਂ ਕੁੜਤੇ ਪਜਾਮੇ 

65.ਜਿਹੜੇ☝🏻ਉਗਲਾਂ ਤੇ ਨੱਚਦੇ💃ਉਹ ਹੋਰ ਹੋਣਗੇ, ਇਥੇ ਹੁੰਦੀ ਐ ਰਕਾਨੇ ਗੱਲ ਆਰ💨ਪਾਰ ਦੀ 

66.ਜਿਹੜੇ☝🏻ਉਗਲਾਂ ਤੇ ਨੱਚਦੇ💃ਉਹ ਹੋਰ ਹੋਣਗੇ, ਇਥੇ ਹੁੰਦੀ ਐ ਰਕਾਨੇ ਗੱਲ ਆਰ💨ਪਾਰ ਦੀ 

67.ਸ਼ੌਕ ਅਵੱਲੇ , ਦਿੱਲ ਦੇ ਕੱਲੇ , ਚਸਕਾ ਨਇਉ ਨਾਰਾਂ ਦਾ , ਇਕ ਸਹਾਰਾ ਰੱਬ ਦਾ , ਤੇ ਦੂਜਾ ਰੱਬ ਵਰਗੇ ਯਾਰਾ ਦਾ 

68.ਕਦੇ ਮੌਡਿਆ ਉਤੇ ਗਡਾਸੀ ਕਦੇ ਠੇਕਿਆਂ ੳੱਤੇ ਗਲਾਸੀ ਹੁਣ ਚੱਲਦੇ ਕੇਸ 85 ਫਿਰ ਵੀ ਚਿਹਰੇ ਤੇ ਹਾਸੀ..... 

69.ਫੁਕਰੀ ਦੇ ਪਾਣੀ ਵਿੱਚੋਂ ਬੱਲੀਏ, ਕੋਈ ਅਣਖਾਂ ਨੀ ਚੁਣ ਸਕਦਾ!! ਮੁੱਛ, ਕੁੜਤੇ ਤੇ ਯਾਰਾ ਦੇ ਖਿਲਾਫ ਮੈਂ, ਇਕ ਲਫਜ ਨੀ ਸੁਣ ਸਕਦਾ!! 

70.ਉਡੂਗਾ ਮਜਾਕ ਜਾ ਵੱਜਦੇ ਸਲੂਟ .🙏👋 . ਠੰਡ ਰੱਖ ਸੋਹਣੀਏ ਵਕਤ ਦੇਉਗਾ ਸਬੂਤ..😘😘 

Best Sardari Attitude Status in Punjabi

71.ਤੁੰ ਹੱਥ ਫੜ ਕੇ ਤਾਂ ਵੇਖ ਸਰਦਾਰਨੀਏ ਸੋਹਣੇ ਯਾਰ ਦਾ•• ਜੇ ਛੱਡ ਗਿਆ ਵਿਚਾਲੇ ਮੈ ਵੀ ਨਹੀ ਪੁੱਤ ਸਰਦਾਰ ਦਾ 

72.ਨੀ ਤੂੰ ਨਿਰਮਲ ਬਾਬੇ ਦੀਆਂ ਸਲਾਹਾਂ ਨੂੰ ਮੰਨਦੀ ਏ😜😜 ਯਾਰ ਮੰਨਦੇ ਕਲਗੀਆਂ👆ਵਾਲੇ ਨੂੰ🙏🙏 

73.✊ਟੱਪੂਸੀਆ ਦਾ ਕੰਮ ਹੁੰਦਾ 🐵ਬਾਦਰਾਂ ਲਈ,,, ਸ਼ੇਰ🐅 ਚੁੱਪ ਚਾਪ ਕਰਕੇ 🔪ਸ਼ਿਕਾਰ🔫 ਨਿਕਲੇ !!🚩 

74.#ਬੀਬਾ, #ਏਨਾ #ਰੂਪ ਦਾ #ਮਾਣ #ਨਾ #ਕਰ _ . #ਤੇਰੇ ਨਾਲੋਂ #ਸੋਹਣੀਆਂ 👸ਤਾਂ . ਸਾਡੇ #ਝੋਨਾ #ਲਾਉਣ #ਆਉਂਦੀਆਂ

75.ਜੇ ਕੋਈ ਪਾਵੇ ਸਾਡੇ ਨਾਲ ਯਾਰੀ ਤਾਂ ਤਾਰ ਦਈ ਦਾ ਜੇ ਕਰੇ ਗਰਦਾਰੀ ਤਾਂ ਬੰਦਾ ਪਾੜ ਵੀ ਦਈ ਦਾ 

76.ਕੰਮ ਕਰੀ ਦੇ ਪੂਰੇ .. ਚਾਅ ਨੀ ਰੱਖੀ ਦੇ ਅੱਧੂਰੇ 

77.ਗਮਾਂ ਦਾ ਖਜਾਨਾ ਹੁੰਦੀ ਜਿਦਗੀ ਇਕ ਦੋ ਦਿਨਾ ਦਾ ਫ਼ਸਾਨਾ ਹੁੰਦੀ ਜਿਦਗੀ ਅੱਜ ਮੇਰੀ ਵਾਰੀ ਕੱਲ ਤੇਰੀ ਜਿਮੇਵਾਰੀ ਕਦੀ ਰੁਕਦੀ ਨੀ ਸਦਾ ਜਾਰੀ ਰਹਿਦੀਂ ਜਿਦਗੀਂ 

78.ਫਿਕਰ ਫੁਕਰ ਨਾ ਕੋਈ ਰਹਿੰਦੇ ਵਿੱਚ ਬਹਾਰਾਂ ਦੇ ਵੱਖਰੇ ਸ਼ੌਂਕ ਪਗਾਉਂਦੇ ਨੀ ਜੱਟੀਏ ਪੁੱਤ ਸਰਦਾਰਾਂ ਦੇ..... 

79.ਦੋ ਚੀਜ਼ਾਂ ਚ # ਯਾਰ ਸਿਰੇ ਤੱਕ ਜਾਂਦੇ ਨੇ? ਅੜ੍ਹ ਜਾਵੇ ਤਾਂ # ਗਰਾਰੀ ਸਿਰੇ! ਲੱਗ ਜਾਵੇ ਤਾਂ # ਯਾਰੀ ਸਿਰੇ॥ 

80.ਜਿਵੇ # ਬੁਲਟ ਦੀ ਜਗਾ ਕਾਰ ਨੀ ਲੈ ਸਕਦੀ ਉਵੇਂ ਯਾਰਾਂ ਦੀ ਜਗਾ ਕੋਈ ਨਾਰ ਨਹੀ ਲੈ ਸਕਦੀ 👌👌 

Punjabi attitude status

81.ਹੋ ਧੋਖੇ ਨਾਲੋ ਚੰਗੀ ਹੁੰਦੀ ਮੌਤ ਵਈ ਮਾੜੇ ਯਾਰਾ ਨਾਲੋ ਚੰਗਾ ਵੈਰ ਖੱਟਿਆ 

82.ਨਿੱਕੀ ਮੋਟੀ ਗੱਲ ਦਾ ਕੀ ਰੌਲਾ ਪਾਉਣਾ..ਆਪਾਂ ਉਸ ਕੰਮ ਚ ਕੋਕੇ ਜੜ ਦੇਈਏ ਜੋ ਦੁਨੀਆ ਕਹਿੰਦੀ ਇਹ ਨੀ ਹੋਣਾ....👈👈👇💋 

83.ਅੱਖਾਂ ਲਾਲ ਵੀ ਰੱਖੀਆ ਨੇ ਬੜੀਆ ਬਿਨਾ ਗੱਲ ਤੋ ਕਰੀਆ ਨੇ ਅੜੀਆ ਖਬਰਾਂ ਵਿੱਚ ਸੀ ਢਾਣੀ ਯਾਰਾ ਦੀ ਯਾਦਗਾਰੀ ਰੈਲੀਆ ਵੀ ਨੇ ਕਰੀਆ 

84.ਵੇ ਮੈਂ ਉਹਨਾ ਚੋ ਨੀ ਜੱਟੀ ਜੋ ਦਾਗ ਇੱਜਤਾਂ ਨੂੰ ਲਾਵਾ,ਤਾਹੀਔ ਜੱਟ ਵੀ ਤਾ ਹਰ ਗਲ ਮੰਨਦਾ ਏ ਕਹਿੰਦਾ ਇੰਨੀ ਸੋਹਣੀ ਰੱਬ ਨੇ ਬਣਾ ਤੀ ਜਾਨੇ ਮੇਰੀਏ,ਖਿਆਲ ਰਖਣਾ ਤਾਂ ਥੋੜਾ ਬਣਦਾ ਏ 

85.😎 ਬੜੀ ਦੇਖੀ ਟੈਸ਼ਨ ਲੈ ਕੇ ਕੁਝ ਨੀ ਰੱਖਿਆ ਵਿਚ ਪਿਆਰਾ ਦੇ, ਯਾਰਾਂ 👬 ਨਾਲ ਲੁੱਟੀ ਦੇ ਆ ਬੁੱਲੇ 😎 ਖਹਿੜੇ ਛੱਡ ਦਿੱਤੇ ਮੁਟਿਆਰਾ ਦੇ😉 

86.ਵੈਰੀਆਂ ਲਈ ਹਮੇਸ਼ਾ ਆਪਣਾ ਈਕੋ ਹੀ ਜਵਾਬ ਆ ਜੇ ਤੁਸੀ ਨੀ ਸਿਧੇ ਪੁੱਤ ਤਾ ਦਿਮਾਗ ਆਪਣਾ ਵੀ ਖਰਾਬ ਆ 🔫 

87.ਕੱਪ-ਕੱਪ ਕੌਫੀ ਬੜੀ ਗੱਲ ਦੂਰ ਦੀ ਕਿਆ ਜੱਟ ਪਾਣੀ ਵੀ ਆਉਂਦਾ ਨਈੰ ਜੇ ਪਹਿਲੀ ਵਾਰੀ ਅੱਲੜੇ ਤੂੰ ਹਾਂ ਨੀ ਕਰਨੀ ਦੂਜੀ ਵਾਰੀ ਜੱਟ ਵੀ ਪੁੱਛਣ ਆਉਂਦਾ ਨਈ 

88.ਸਿਅਾਸਤ ਦੀਆਂ ਚਾਲਾਂ ਦਾ ਖੌਫ ੳੁਹਨਾਂ ਨੂੰ ਹੁੰਦਾ ਹੈ, ਜੋ ਸਿਅਾਸਤ ਕਰਦੇ ਨੇ ਅਸੀ ਤਾਂ ਪਿਅਾਰ ਦੇ ਖਿਡਾਰੀ ਹਾਂ ਨਾ ਹਾਰ ਦਾ ਫਿਕਰ ,ਨਾ ਜਿੱਤ ਦਾ ਜ਼ਿਕਰ ✌ 

89.ਵੇਖਣ ਨੂੰ ਭਾਂਵੇ ਇੱਕਲੇ ਦਿੱਸਦੇ ਆ ਪਰ ਯਾਰਾਂ ਦੀ ਥੋੜ ਨਹੀਂ ... ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ... 

90.ਮੈ #ਯਾਰਾ ਦੀ ਕਰਾ ਤਰੀਫ ਕਿਵੇ , ਮੇਰੇ ਲਫਜ਼ਾਂ ਵਿੱਚ ਇਨਾ #ਜੋਰ ਨਹੀ__ .. ਸਾਰੀ #ਦੁਨੀਆ ਵਿੱਚ ਭਾਵੇ ਲੱਖ #ਯਾਰੀਆ , ਪਰ ਮੇਰੇ #ਯਾਰਾ ਜਿਹਾ ਕੋਈ ਹੋਰ ਨਹੀ_❤ Love u Yarro 

91.ਮਿੱਤਰਾਂ ਦੇ ਸਿਰ ਇਲਜਾਮ ਬੋਲਦੇ ਅੱਲ੍ਹੜਾਂ ਦੇ ਦਿਲਾਂ ਨੂੰ ਚਰਾਉਣ ਦੇ ਤੇ ਯਾਰਾਂ ਦੀਆ ਯਾਰੀਆ ਨਿਭਾਉਣ ਦੇ.......... 

Sardari Attitude Status in Punjabi

92.Phone ਆਉਂਦੇ Nai ਜਿਗਰੀ ਯਾਰਾਂ ਦੇ , ਸਭ Busy ਨੇ ਵਿਚ ਕੰਮਾ ਕਾਰਾਂ ਦੇ__ ਸਾਰਿਆਂ ਕੋਲ ਆਪੋ ਆਪਣੀਆਂ ਨਾਰਾਂ ਨੇ, ਪਰ Bhulleo ਨਾ Knjro ਯਾਰਾਂ ਨਾਲ ਹੀ ਬਹਾਰਾਂ ਨੇ..

93.✨ ਹਿੱਟ ਹੋਣ ਲਈ ਨਾਂ #StunT ਖੇਡੀਏ___ 🚶ਰਾਹ ਨਈ #ChaNge ਕਰੀ ਦਾ ਕਿਸੇ ਦੀ ਛਿੱਕ ਤੇ

94.ਸੋਚ ਰਖੀ ਆ #ਉਚ੍ਹੀ ਸਦਾ, ਨੀਵੇ ਰਹਨਾ #ਪਸੰਦ ਕਰਦੀ ਆ,, ਹੋਰ ਕਿਸੇ ਦੀ #ਪਰਵਾਹ ਨਾ ਕੋਈ,,, ਬਸ ਇਕ ਸਚੇ #ਰੱਬ ਤੋਂ ਡਰਦੀ ਆ....🙏🙏 

95.ਅਸੀਂ 💪🏼ਜਿਗਰਾ👊🏻 ਵੀ ਰਖਿਆ ਤੇ 👨🏻ਮੁੱਛ〰 ਵੀ ਰੱਖੀ ਆ, ਅਸੀ ਯਾਰ👬 ਵੀ ਰੱਖੇ ਨੇ ਤੇ ਮਸੂਕ ਵੀ ਰੱਖੀਆ 

96.ਅਜੇ Gall ਚੱਲਦੀ Waqtan Te ਕਦੇ ਤਾਂ ਮੁੱਲ ਪਉ Kikkran ਦਾ_. ਵੱਟ Tere ਵੀ ਕੱਢ ਦਉ Haan Diye,👸🏻ਬੱਸ Time ⏰ਆਉਣ ਦੇ Mitran ਦਾ_♥ 

97.ਜੋ ਅੱਜ ਦੀ ਤਰੀਕ ਵਿੱਚ ਹਾਂ.. ਕੱਲ ਵੀ ਉਹੀ ਨਜ਼ਰ 👀ਆਵਾਂਗਾ. •bhullar• ਹਾਂ 😎ਕੋਈ ਮੌਸਮ 🍂ਨਹੀਂ .. ਜੋ ਵਕਤ ⌛ਆਉਣ ਤੇ ਬਦਲ ਜਾਵਾਂਗਾ ।✔👍🏻 

98.ਹਾਲੇ ਬਾਜ ਖਾਮੋਸ਼ ਆ...ਉੱਡ ਲੈਣ ਦੇ ਤਿਤਰਾਂ ਨੂੰ...... ਜਦੋ ਉਡਾਰੀ ਵਜਗੀ ਦੁਨੀਆ ਖੜ ਖੜ ਦੇਖੂ ਮਿੱਤਰਾ ਨੂੰ.. 

99.ਕੱਪ-ਕੱਪ ਕੌਫੀ ਬੜੀ ਗੱਲ ਦੂਰ ਦੀ... ਤਿੜਕਿਆ ਜੱਟ ਪਾਣੀ ਵੀ ਪਿਓਦਾਂ ਨੀ...😜 

100.ਨਾਰਾ ਪਿੱਛੇ ਫਿਰੀਏ ਸਾਨੂੰ ਪੁੱਠੇ ਚਸਕੇ ਨੀ . ਦਿਲ ਰਾਹ ਜਾਦੀ ਨੂੰ ਦੇ ਦਈਏ ਯਾਰ ਐਨੇ ਵੀ ਸਸਤੇ ਨਹੀ 

101.ਅਸੀਂ ਉਹ ਨਹੀਂ ਜੋ ਦੁਨੀਆਂ ਨੂੰ ਸਲਾਮ ਕਰੀਏ, ਅਸੀਂ ਉਹ ਹਾਂ ਜਿਸਨੂੰ ਦੁਨੀਆਂ ਸਲਾਮ ਕਰਦੀ ਆ 

102.ਇੱਕ ਰੱਬ ਤੋ ਰਹਿਣੇ ਆ ਗਏ ਡਰ ਕੇ . . . . ਦੂਜੀ ਚੱਕਵੇਂ ਜੇ‪#‎ਯਾਰਾ‬ਦੀ ਸਪੋਟ ਨੀ , ਨਾਮ ਮਿੱਤਰਾ ਦਾ ਵੀ ਹੁਣ ਪੂਰਾ ਚੱਲਦਾ . ਜਿਵੇ ਇੰਡਿਆ ਚ ਗਾਂਧੀ ਦੇ ਨੋਟ ni 

103.ਅੱਲੜੇ ਤੇਰੇ ਲਈ ਕੰਮ ਲਈਏ ਦਿਲ ਤੋਂ . ਯਾਰੀਆਂ ਲਈ ਸਹਿੰਦੇ, ਕਿਰਪਾਨਾਂ ਹਿੱਕ ਤੇ ⚔ 

104.ਜਿੱਦੀ ਏ ਸੁਭਾਅ ਤੇਰੇ sukh ਦਾ ਥੋੜਾ ਜਿਹਾ ਹੈਗਾ ਏ Crack ਨੀ ਜਿਥੇ ਪੰਗਾ ਪੈ ਜਾਵੇ ਉਥੇ ਅੜ ਜਾਂਦਾ ਏ ਸਿੱਖਿਆ ਨਾ ਮੁੜਨਾ ਮੈਂ Back ਨੀ 

105.ਬਿੱਲੋ ਮੰਨਿਆ ਏ ਅੱਤ ਤੇਰਾ ਨਖਰਾ ਤੇਰੇ ਨਖਰੇ ਤੋ ਅੱਤ ਤੇਰਾ ਯਾਰ ਨੀ 

106.ਕੋਣ ਕਹਿੰਦਾ ਅਸੀ ਰੋਲ ਦਿਤੇ ਇਥੇ ਖਰੇ ਤੋ ਖਰੇ, ਇੰਨਾ ਨੂੰ ਨੀ ਪਤਾ ਇਥੇ ਮਾਂਵਾਂ ਨੇ ਵੀ ਜੰਮੇ ਅਾ ਪੁੱਤ ਪਰੇ ਤੋ ਪਰੇ--- 

107.ਬਹੁਤਾ ਕਾਫਿਲਾ ਨਹੀਂ ਗਿਣਤੀ ਦੇ ਯਾਰ ਪੱਕੇ ਨੇ... ਜਿੰਨਾਂ ਸਿਰ ਤੇ ਲਾਵਾਂ ਬਾਜੀ ਹੁਕਮ ਦੇ ਯੱਕੇ ਨੇ.. 

108.ਕਾਹਦਾ ਉਹ ਬੰਦਾ ਜਿਹੜਾ ਲਾ ਕੇ ਯਾਰੀ ਨਿਭਾਵੇ ਨਾ ਮਰਿਆ ਵਰਗਾ ਉਹ ਵੈਰੀ ਜਿਹੜਾ ਟਾਈਮ ਪਾ ਕੇ ਆਵੇ ਨਾ.. 

109.ਹਿੱਕ ਵਿਚ ਜਾਨ ਵੀ ਬਥੇਰੀ . ਸਾਡੇ ਯਾਰ ਵੀ ਬਥੇਰੇ ਸਾਡੀ ਸ਼ਾਨ ਵੀ ਬਥੇਰੀ 

110.ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖਕੇ ਸੜਦੇ🔥 ਨੇ..... ਯਾਰ 👬ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ👬 ਨੇ.. 

111.#ਕਸੂਰ_ਤਾਂ_ਕੋਈ_ਨੀ_ਸਾਡਾ_ਬਸ_ਜਿਲਾ_ਸੰਗਰੂਰ_ਆ #ਵੈਰੀਆਂ_ਦਾ_ਭੰਨੀਦੈ_ਗਰੂਰ_ਆ #ਇੱਕ_ਵੈਰ👊ਨੇ_ਕਮਾਏ_ਦੂਜਾ_ਯਾਰੀਆਂ👬 #ਬੱਸ_ਦੋਹੀ_ਗੱਲਾਂ_ਲਈ_Pb13_ਚ_ਮਸ਼ਹੂਰ_😊_ 

112.ਅੱਲੜੇ ਤੇਰੇ ਲਈ ਕੰਮ ਲਈਏ ਦਿਲ ਤੌਂ, ਯਾਰੀਆਂ ਲਈ ਸਹਿੰਦੇ ਕਿਰਪਾਨਾ ਹਿੱਕ ਤੇ.. 

113.ਸੇਰ 🐅ਰੱਖਦਾ ਨੀ ਸ਼ੌਕ ਪਹਿਰੇਦਾਰਾ ਦਾ ਤੇ ਸੌਖਾ ਹੁੰਦਾ ਨੀ ਸੁਨਾਮੀਆਂ ਨੂੰ ਰੋਕਣਾ, ਦਿਲ❤ ਚੀਨ ਦੀ ਦੀਵਾਰ ਜਿੱਡਾ ਚਾਹੀਦਾ ਜੱਟ ਕਿਹੜਾ ਹੁੰਦਾ ਸੌਖਾ ਠੋਕਣਾ☝ 

114.ਮੰਜਿਲ ਤਾ ਪਾ ਕੇ ਹੀ ਹਟਾਂਗੇ ਬੰਦੇ ਆਪਾ ਵੀ ਬੜੇ ਢੀਠ ਆ 😂😀😜 

115.ਅੱਖਾ ਜੱਟਾ ਨੂੰ ਨਾ ਕੱਡ ਵੈਰੀਆ... ੲਹਿ ਮਾਲਕ ਹੇ ਮਾੜੇ ਜੇ ਸੁਬਾਹ ਦਾ... 

116.ਗਲਤੀ ਤੋਂ ਸਿੱਖ ਕੇ ਦਲੇਰ ਬਣਦੇ.... ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ.... ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ.... ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ... 🐆🐆. 

117.ਪੱਗ ਨਾਲ ਹੈ ਵੱਖਰੀ ਪਹਿਚਾਣ ਸਾਡੀ, ਕੌਮਾਂ ਜੱਗ ਤੇ ਵੱਸਦੀਆਂ ਸਾਰੀਆਂ ਨੇ.... ਲੱਖਾਂ ਸਿੰਘ ਨੇ ੲਥਿ # ਸ਼ਹੀਦ ਹੋਏ, ਏਵੈ ਨੀ ਮਿਲੀਆਂ ਸਰਦਾਰੀਆਂ ਨੇ ...!!! 

118.ਯਾਰੀ ਜੱਟ ਦੀ ਹੁੰਦੀ ਐ ਅੱਤ ਕੁੜੇ ।। ਤੈਨੂੰ ਛੱਡ ਹੋਰ ਵਥੇਰੀਆਂ ਪੜਦੀਆਂ ਖੱਤ ਕੁੜੇ 

119.ਕੁੜੀਆਂ ਦੇ ਪਿੱਛੇ ਨਈਂ ਲੜਾਈਆਂ ਕੀਤੀਆਂ ਜੁੱਤੀ ਥੱਲੇ ਰੱਖੀਆਂ ਨੇ ਰਾਜਨੀਤੀਆਂ . 

120.ਖਵਾਇਸ਼ ਨਹੀ ਹੈ ਕੋਈ ਮਸ਼ਹੂਰ ਹੋਣ ਦੀ ~ ਸਬ ਮੈਨੂੰ ਜਾਣਦੇ ਨੇ ਏਹੀ ਬਹੁਤ ਆ ~ :-) 

121.Tu ਘੁੰਮਦੀ ਸੈਕਟਰ ਸਂਤਾਰਾਂ ਕੁੜੀਏ ਜੱਟ ਉੱਡਾਉਦਾ ਕਂਬੂਤਰਾਂ ਦੀਆਂ ਡਾਰਾਂ ਕੁੜੀਏ 

122.ਟੌਟਪੁਣਾਂ ਜੱਟ ਦੇ ਬਲੱਡ ਵਿਚ ਨਾਂ , ਫੁਕਰੀ ਤੋਂ ਮੰਨਦਾ ਸਰੀਰ ਅਲਰਜੀ , ਯਾਰ ਬੇਲੀ ਕਾਹਲੇ ਰਹਿਂਦੇ ਰਿੰਗ ਪਾਉਣ ਨੂੰ , ਅੜਬ ਸੁਭਾਅ ਦੇ ਘੋਟਦੇ ਨੇ ਮਰਜੀ , ਬਹੁਤੇ ਲੱਲੇ ਭੱਬਿਆਂ ਦੀ ਲੋੜ ਕੋਈ ਨਾਂ ,ਜਿੰਦਗੀ ਜਿਉਨੇਂ ਆਂ ਅਸੂਲ ਇਕ ਤੇ .... ਅੱਲ੍ਹੜੇ ਤੇਰੇ ਲਈ ਕੱਮ ਲਈਏ ਦਿਲ ਤੋਂ, ਯਾਰੀਆਂ ਲਈ ਸਹਿੰਦੇ ਕਰਪਾਨਾਂ ਹਿਕ ਤੇ . 

133.ਫੋਕੇ #ਫਾਇਰ🔫ਮਾਰਕੇ #ਚੜਾਈ ਹੁੰਦੀ ਨਾ ਉਝ ਭਾਵੇ #ਡੱਬ ਵਿੱਚ ਦੋ #ਧਰੇ ਆ #ਯਾਰਾਂ ਨੇ ਤਾਂ ਹੁਣ ਤੱਕ #ਯਾਰੀਆ ਕਮਾਈਆ #ਹੀਰੇ ਜਿਹੇ #ਯਾਰ ਸੱਜੇ ਖੱਬੇ ਖੜੇ ਆ 

124.ਬੀਬਾ ਅਸੀਂ ਤਾਂ ਪੁਰਾਣੇ #ßullet ਵਰਗੇ ਹਾਂ ਸੁਭਾਹ ਭਾਂਵੇ ਉਲਟਾ ਹੈ ਪਰ #Chadai ਅੱਜ ਵੀ ਪੂਰੀ ਹੈ : 

125.ਵੇਖਣ ਨੂੰ ਭਾਂਵੇ ਇੱਕਲੇ☝ ਦਿਸਦੇ ਆ😉 ਪਰ ਯਾਰਾਂ ਦੀ ਥੋੜ ਨਹੀਂ 👬👬 . ਯਾਰੀਆ ਹੀ ਕਮਾਈਆ ਅਸੀ 💪💪 ਕੋਈ ਗਾਂਧੀ 💸ਵਾਲੇ ਨੋਟ ਨਹੀ🙏🙏 

126.ਸੇਰ🐅ਰੱਖਦਾ ਨੀ ਸ਼ੌਕ ਪਹਿਰੇਦਾਰਾ ਦਾ ਤੇ ਸੌਖਾ ਹੁੰਦਾ ਨੀ ਸੁਨਾਮੀਆਂ🌊ਨੂੰ ਰੋਕਣਾ, ਦਿਲ ਚੀਨ🏢ਦੀ ਦੀਵਾਰ ਜਿੱਡਾ ਚਾਹੀਦਾ ਜੱਟ ਕਿਹੜਾ ਹੁੰਦਾ ਸੌਖਾ ਠੋਕਣਾ💥💥🔫 

127.ਸੇਰ🐅ਰੱਖਦਾ ਨੀ ਸ਼ੌਕ ਪਹਿਰੇਦਾਰਾ ਦਾ ਤੇ ਸੌਖਾ ਹੁੰਦਾ ਨੀ ਸੁਨਾਮੀਆਂ🌊ਨੂੰ ਰੋਕਣਾ, ਦਿਲ ਚੀਨ🏢ਦੀ ਦੀਵਾਰ ਜਿੱਡਾ ਚਾਹੀਦਾ ਜੱਟ ਕਿਹੜਾ ਹੁੰਦਾ ਸੌਖਾ ਠੋਕਣਾ💥💥🔫 

128.ਕੁੜੀ ਗੁੰਦਣ ਲੱਗੀ ਐ ਵਾਲ #pυƒƒ ਛੱਡ ਕੇ #ਮੁੱਛ ਮੇਰੀ ਨੂੰ ਵੀ ਵੱਟ ਹੁਣ ਆਉਣ ਲੱਗਿਆ 

129.ਮੁੱਛ ਖੜ੍ਹੀ ਸਦਾ ਅੱਖ ਅਸੀ ਤੇਜ਼ ਰੱਖਦੇ ਆਂ ਚਿੱਟੇ ਕਾਲੇ ਨਸਿਆਂ ਤੋਂ ਪ੍ਰਹੇਜ਼ ਰੱਖਦੇ ਆਂ।

130.ਜਿਹੜਾ ਚੱਤੋ ਪਹਿਰ ਕਰਦਾ ਚਲਾਕੀਆਂ, ਉਹਨੇ ਕੀ ਮਲਾਹਜੇ ਪੂਰਨੇ। ਕੁਤੇ-ਬਿੱਲੇਆਂ ਤੋ ਜਿਹੜਾ ਰਹਿੰਦਾ ਡਰਦਾ, ਦੱਸ ਕਿੱਥੋਂ ਉਹਨੇ ਸ਼ੇਰ ਘੂਰਨੇੇ। 

131.ਸਿਰੇ ਦਾ ਮੈਂ ਵੈਲੀ ਬਿੱਲੋ ਅੱਥਰਾ ਸੁਭਾਅ ਏ,, ਦੁਨੀਆ ਤੇ ਆਏ ਆਂ ਪਾਉਣਾ ਪੂਰਾ ਗਾਹ ਏ,,

ਹੋਰ ਪੜ੍ਹੋ :-Post a Comment

1. कमेंट बॉक्स में किसी भी प्रकार की लिंक ना पेस्ट करें।
2. कमेंट में गलत शब्दों का प्रयोग ना करें।

Previous Post Next Post