Jatt Attitude Status in Punjabi | पंजाबी जट्ट स्टेट्स

 Jatt Status in Punjabi

Jatt- Status-Collection
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🔫
ਯਾਰ 💓 ਚੋਂ ਪੁਰਾਣੇ ਜੋ ਭੁਲਾਉਣ ਲੱਗ ਜੇ 😌
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ 👎
ਜੱਟ ਇਹੋ ਜਿਹੇ ਬੰਦਿਆ ਨੂੰ ਹੱਥ ਜੋੜਦਾ🙏

ਸੂਰਮੇ ਵਿਚ ਲਿਪਟੀ ਤੱਕੜੀ😊ਮਾਨਾਂ ਸੀ ਚੋਰ ਬੜੀ,
ਸੱਜਣਾ 👰 ਦਾ ਸੁਲਫੀ ਹਾਸਾ 😁 ਦਿੰਦਾ ਸੀ, ਲੋਰ ਬੜੀ।

Jatt Attitude Status

ਖਾਦਾ ਹੋਇਆ Apple ਵੀ ਹੁਣ eat ਤੋਂ ate ਹੋ ਗਿਆ☺
ਆ ਲੈ ਚੱਕ ਤੇਰੇ ਵਾਲਾ #GuRuਵੀ ਹੁਣ #Graduate ਹੋ ਗਿਆ.👌

ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ,
ਸਾਊਥੋਂ ਜਿੰਦਗੀ�ਚ ਆਪੇ ਜ਼ਹਿਰ ਘੋਲ ਹੋ ਗਿਆ।

ਰਹੂ ਉਂਗਲਾਂ ਦੇ ਪੋਟਿਆਂ �ਚੋਂ ਲਹੂ ਸਿਮਦਾ ਸਾਥੋਂ ਹੀਰਿਆਂ,
ਭੁਲੇਖੇ ਕੱਚ ਫੋਲ ਹੋ ਗਿਆ।

Jatt De Status

Jatt-Stauts
ਮਾਰਦੇ ਕਸੁਤੇ ਕੋੜੇ ਐਬ ਜੱਟ ਨੂੰ 😉 
ਨਿੱਤ ਨਵੀਆਂ ਗਰਾਰੀਆਂ ਦੇ ਦੰਦੇ ਭੋਰ ਦਾ।

ਜਿਹੜੇ ਹਿਸਾਬ ਨਾ ਨਿਭਾੳਦੇ Jatt ਯਾਰੀਆਂ, 
ਲੱਗੂ ਯਾਰੀਅਾ ਤੇ Ban ਬੱਲਿਆ 💪💪

ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ ਜੱਟ ਦਾ ਕੋਈ ਇਲਾਜ਼ ਨਹੀ।

Jatt Status Collection

ਜੱਟ ਦੇ ਟਿਕਾਣੇ ਬੱਲੀਏ , ਕਦੇ ਠੇਕੇ ਕਦੇ ਥਾਣੇ ਬੱਲੀਏ।

No If No But ਸਿਰਫ ਜੱਟ।

ਹੋਵੇਗੀ ਤੂੰ LANDLORD ਆਪਣੇ ਘਰੇ, 
ਨਖ਼ਰੇ ਬਿੱਲੋ ਨਾ ਜੱਟ ਕਿਸੇ ਦੇ ਜਰੇ ।

Road ਤੇ ਕੌਠੀ🏠 ਕੋਲ ਗੱਡੀਆਂ🚕🚗 ਨਹੀ ਬਾਹਲੀਆਂ 2-2 ⚖ਕਿਲੌ ਰੌਂਦ ਸਾਡੀਆਂ ਮੰਗਣ 👉🏻ਦੌਨਾਲੀਆਂ।

Jatt Status in Punjabi

Jatt-Di-Shayari
Oo 👉ਚਾਰ ਦਿਨ ਹੱਸਕੇ ਕੀ ਗੱਲ ਕਰਲੀ ਕਹਿੰਦੀ 👸ਮੈਨੂੰ ਲੱਗੇ ਜੱਟਾ ਤੈਨੂੰ 😘ਪਿਆਰ ਹੋਗਿਆ ਮੈਂ ਕਿਹਾ ਏਨੇ 👎ਸੱਸਤੇ ਨਹੀਂ ਕੁੜੇ ਦਿਲ ਸਰਦਾਰਾਂ ਦੇ ਜਿਹੜਾ 👉#ਚਾਰ ਦਿਨ ਗੱਲਾਂ ਕਰ 😱ਹਾਰ ਹੋਗਿਆ।

ਪੈਂਦੀ ਹਥਿਆਰ ਦੀ ਨਾ ਲੋੜ ਜੱਟ ਨੂੰ,
ਤੱਕਣੀ ਹੀ ਸਿੱਧੀ ਹਥਿਆਰ ਵਰਗੀ।

•ਬਿੱਲੋ 👩ਜੱਟ 👵ਹੀ ਉਗਾਊਦੇ ਓਹੋ ਕਣਕਾ🌾 
 ਜਿਹਦੇ ਖਾਣੀ ਆ ਮੌਹਾਲੀ ਚ ਪਰਾਠੇ ਨੀ😜😜😜
 
ਕਮਲੀ ਕਹਿੰਦੀ ਵੇਟ ਕਰ ਤੇ ਪਰੂਫ ਕਰ ਕੇ ਦਿਖਾ। 
ਮੈਂ ਕਹਾਂ ਵੇਟ ਤਾਂ ਹੋਣੀ ਨੀ ਪਰੂਫ ਲਈ ਤਾਂ ਭਾਵੇਂ ਜੱਟ ਦੀ ਜਾਨ ਮੰਗ ਲੈ।

Punjabi Jatt Status

ਨੀ ਤੂੰ ਸਹੇਲੀ ਦੀਆਂ ਗੱਲਾਂ ਉੱਤੇ ਗੋਰ ਕਰ ਗਈ 
ਬਿਨਾਂ ਪਰਖੇ ਹੀ ਜੱਟ ਨੂੰ ਇਗਨੋਰ ਕਰਗੀ।

ਹੋਰ ਪੜ੍ਹੋ :-

ਨੀ ਤੇਰੇ dad ਪਾਉਂਦਾ ਤੇਰੇ ਨੀ ਅਕਾਊਂਟ ਵਿਚ ਸਵਾ ਲੱਖ ਪਹਿਲੀ ਡੇਟ ਨੂੰ ਜੱਟ ਛੇ ਮਹੀਨੇ ਪਾਲ ਕੇ ਫਸਲ ਨੂੰ ਫਿਰ ਮੰਡੀਆਂ ਰੁਲੇ ਰੇਟ ਨੂੰ 
ਪਾਕੇ ਮੇਰੇ ਨਾਲ ਪਿਆਰ ਨੀ ਤੂੰ ਅੱਲੜੇ ਗੱਲ ਕਰੀ ਆਰ ਪਾਰ ਦੀ 
ਤੈਨੂੰ ਅਲੜੇ ਨਿਭਾਉਣੀ ਔਖੀ ਹੋਜੂਗੀ ਨੀ ਯਾਰੀ ਜੱਟ ਜਿਮੀਦਾਰ ਦੀ।

ਅਸੀ ਦੇਸੀ ਪੇਂਡੂ ਅੱਤ ਕੁੜੇ ਸਾਨੂੰ ਦੇ ਨਾ ਬਾਲੀ ਮੱਤ ਕੁੜੇ 
ਦੇਖ ਚੜਾਈ ਮਿੱਤਰਾਂ ਦੀ ਤੂੰ ਐਵੇ ਨਾ ਮੱਚ ਕੂੜੇ. 
ਤੈਨੂੰ ਫੈਸ਼ਨ ਬਾਰੇ ਕੀ ਪਤਾ ਨੀ ਟਰੇਂਡੀ ਪੂਰਾ ਜੱਟ ਕੁੜੇ।

ਤੇਰੇ ਸੂਟ ਦਾ @Design ਵੱਖਰਾ, ✔ ਸਾਡਾ @Simple 👌 ਜਿਹਾ ਬਾਣਾ।

ਤੇਰੀ ਕੋਠੀ ਸ਼ਹਿਰ @Mohali ਨੀ,
ਸਾਡਾ ਨਾ ਕੋਈ ਪਤਾ ਨਾ ਕੋਈ ਟਿਕਾਣਾ। 👨‍🎨

Punjabi Jatt De Status

ਮੈ ਮੁੰਡਾ @ਸਰਦਾਰਾਂ ਦਾ_ 🤵
ਤੂੰ ਦਫ਼ਾ ਹੋ ਜੱਟ ਨੂੰ 💭 ਘਾਟਾ ਨਹੀਂ ਉ ਨਾਰਾਂ ਦਾ। 

ਵੈਰੀ ਪੈਰਾਂ ਦੀਆਂ ਮਿੱਟੀਆਂ ਨੇ ਚੁਕਦੇ ਦੇਖੀਂ ਕਿਤੇ ਦੇਣ ਨਾ ਮਿਟਾ 
Jatt ਦੀਆਂ ਚੜਤਾਂ ਨੂੰ ਦਾਤਿਆ ਨਜਰਾਂ ਤੋਂ ਲਈਂ ਤੂੰ ਬਚਾ 

ਨਾ ਡਰਨਾ ਪਿਸਤੌਲਾ ਤੋਂ 
ਨਾ ਹੀ ਤਿਖੀਆਂ ਤਲਵਾਰਾ ਤੋਂ 
ਲੈ ਕੇ ਨਾਮ #WAHEGURU ਦਾ ਤੁਰ ਪਈਏ ਫਿਰ
ਮੌਤ ਵੀ ਡਰਦੀ ਯਾਰਾ ਤੋਂ..

ਜੱਟ ਕੋਈ ਛੋਟੀ ਜਿਹੀ ਕਹਾਣੀ ਨਹੀਂ ਸੀ। 
ਬਸ ਤੂੰ ਪੰਨੇ ਹੀ ਜਲਦੀ ਪਲਟ ਲਾਏ।

ਐਵੇਂ ਹੀ ਨਹੀਂ ਜੱਟ ਕੌੜਾ ਬਣ ਜਾਂਦਾ,
ਹਰ ਜੱਟ ਦੀ ਆਪਣੀ ਇਕ ਕਹਾਣੀ ਹੁੰਦੀ ਹੈ।

ਫਿਰਦੇ ਆ ਜੱਟ ਦੀ ਜੋ ਔਕਾਤ ਮਿਣਦੇ,
ਤੁਹਾਡੇ ਕਿਹੜਾ ਸਾਲਿਓ ਜਹਾਜ ਚਲਦੇ।

Jattan De Quotes

ਜਿਹੜੇ ਜੱਟ ਦਾ ਮਾੜਾ ਟਾਇਮ ਦੇਖ Reply ਨਹੀ ਕਰਦੇ,  
ਚੰਗਾ ਟਾਈਮ ਆਉਣ ਤੇ ਉਹੀ Follow ਕਰਨਗੇ।

ਮੈਂ ਸ਼ਕਲੋਂ ਨਹੀਂ ਆ ਸੋਹਣਾ ਭਾਵੇਂ,
ਪਰ ਦਿਲ ਤਾਂ ਮੇਰਾ ਅਮੀਰ ਸੀ।
ਜਿਨਾਂ ਤੂੰ ਐ ਦੱਸ ਕੇ ਤੁਰ ਗਈ,
ਜੱਟ ਇੰਨਾ ਵੀ ਨਹੀਂ ਗਰੀਬ ਸੀ।।

ਜੱਟ ਦੇ ਸ਼ੋਂਕ ਨੇ ਬੜੇ ਹੀ ਨਿਆਰੇ ਨੀ, ਤੇਥੋ ਜਾਣੇ ਨੀ ਸਹਾਰੇ।
ਨੀ ਤੂੰ ਐਨੀ ਵੀ ਨੀ ਸੋਹਣੀ ਜਿੰਨਾ ਤੂੰ ਆਪਣੇ ਤੇ ਮਾਣ ਕਰਦੀ,
ਤੇ ਜੱਟ ਅੰਨਾਂ ਵੀ ਨੀ ਮਾੜਾ ਜਿੰਨਾ ਤੂੰ ਬਦਨਾਮ ਕਰਦੀ ਹੈ।।
 
ਜੱਟ ਦੇ ਕੀਤੇ ਵਾਅਦੇ ਕਦੀ ਲਾਰੇ ਨਹੀਂ ਹੁੰਦੇ,
ਇਨ੍ਹਾਂ ਯਾਦ ਰੱਖੀ ਸਾਡੇ ਜਿਹੇ ਸਾਰੇ ਨਹੀਂ ਹੁੰਦੇ।

ਜੱਟਾਂ ਦੇ ਸਟੇਟਸ Jatt De Status

ਜਿਹੜੇ ਹਵਾ ਨਾਲ ਹੀ ਹਿੱਲਦੇ ਨੇ, ਉਹੋ ਹਨੇਰੀਆ ਕੀ ਡੱਕਣਗੇ।
ਜਿਨ੍ਹਾਂ ਦੇ ਲੱਕ ਤੇ ਪੈਂਟ ਨੀਂ ਖੜਦੀ,
ਉਹ ਜੱਟ ਦਾ ਟਾਇਮ ਕੀ ਚੱਕਣਗੇ।

ਐਵੇ ਬਿਨਾਂ ਗੱਲੋ ਫੁਕਰੀ ਨੀ ਮਾਰਦੀ,
ਮੁਹੋਂ ਕੱਢ ਦੇਈਏ ਜਿਹੜੀ ਫਿਰ ਕਰਕੇ ਦਿਖਾਉਂਦੇ ਆ।
ਅਣਖੀ ਤੇ ਕੱਬੇ ਅਆ ਸੂਭਾਵ ਦੇ
ਇਸੇ ਕਰਕੇ ਪਿੰਡਾ ਵਾਲੇ ਜੱਟ ਅਖਵਾਉਂਦੇ ਆਂ।

ਸ਼ੇਰ ਦੇ ਪੈਰ ਵਿੱਚ ਕੰਡਾ ਚੁਭ ਜਾਵੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਕੁੱਤੇ ਰਾਜ਼ ਕਰਨਗੇ।

ਖੌਫ ਤਾਂ ਆਵਾਰਾ ਕੁੱਤੇ ਵੀ ਫੈਲਾਉਂਦੇ ਨੇ, ਪਰ ਦਹਿਸ਼ਤ ਹਮੇਸ਼ਾ ਸ਼ੇਰ ਦੀ ਹੁੰਦੀ ਹੈ।

ਬੱਦਲਾਂ ਦੇ ਬਰਸਣ ਨਾਲ ਚਿੜੀਆਂ ਆਪਣਾ ਰਸਤਾ ਬਦਲ ਲੈਂਦੀਆਂ।
ਬਾਜ਼ ਤੁਫਾਨਾਂ ਵਿੱਚ ਵੀ ਇੱਕਲੇ ਉੱਡਣ ਦਾ ਹੌਸਲਾ ਰੱਖੇ ਹਨ।

ਹੁਸਨ ਦਾ ਕਰ ਨਾ ਗਰੂਰ ਬੱਲੀਏ,
ਜੱਟਾਂ ਦਾ ਦਿਲ ਕੋਹੇਨੂਰ ਬੱਲੀਏ।

ਜੱਟ ਦੀ ਸ਼ਾਇਰੀ

ਜੱਟਾਂ ਦਾ ਵਖਰਾ ਸਵੈਗ ਤੇ ਵੱਖਰਾ ਟਰੇਡ ਆ, ਕੰਮ ਕਰੀਦਾ ਏ ਉਹ ਜਿਹੜੀ ਦੁਨੀਆ ਕਹੇ ਐਂਡ ਆ।

ਇਕ ਦਿਨ ਦੇਖੀ ਅਜਿਹਾ ਵੀ ਆਉਣਾ ਜੱਟੀਏ। ਘੜੀ ਤੇਰੀ ਦੇ ਟਾਈਮ ਮੇਰਾ ਹੋਉਗਾ।

ਪਹਿਲਾਂ ਤੋੜ ਕੇ ਯਾਰੀ ਸੀ ਕਹਿੰਦੀ G to Hell, ਹੁਣ ਦੇਖ ਕੇ ਚੜਾਈ ਯਾਰਾਂ ਦੀ ਫਿਰੇ ਸਹੇਲੀ ਨੂੰ ਦੱਸਦੀ i know him Very well.

ਟੌਹਰ ਤੇ ਸ਼ੌਕੀਨੀ ਭਾਵੇ ਲੱਖ ਕਰੀਏ,
ਸਦਾ ਮੰਜ਼ਿਲਾਂ ਦੇ ਉੱਤੇ ਅਸੀ ਅੱਖ ਰੱਖੀਏ।

ਜਦੋਂ ਹੋਵੇ ਲਾਉਣਾ ਸਿਰਾ ਆਪਾਂ ਲਾਈਏ ਪੂਰੀ ਰੀਝ ਜੀ,
ਨਵਾਬ ਫੇਰ ਕਰੀਏ ਆਹ ਹੀਰੋ ਹੂਰੋ ਚੀਜ਼ ਕੀ।

ਉੱਚਾ ਲੰਮਾ ਗੱਭਰੂ ਜਵਾਨ ਕੁੜੀਏ,
ਬਿਨਾਂ Heel ਦੇ ਨੀ ਆਉਣਾ Match ਕੁੜੀਏ।

ਜੱਟ ਦੇ ਕੋਟਸ Jatt De Quotes

ਜੱਟ ਦੇ ਹੌਸਲਾ ਬੁਲੰਦ ਰੱਖੀ ਦਾਂਤਿਆ,
ਚੰਗੇ ਮਾੜੇ ਦਿਨ ਤਾਂ ਆਉਦੇ ਰਹਿੰਦੇ ਨੇ।

ਅਸੀਂ ਮੁੰਡੇ ਹਾਂ ਪੰਜਾਬੀ ਸਾਡੀ ਗੱਲ-ਬਾਤ ਹੋਰ,
ਪਟਿਆਲਾ ਚੰਡੀਗੜ੍ਹ ਸਾਡਾ ਚੱਲਦਾ ਏ ਜ਼ੋਰ।

ਨਸ਼ਾ ਤੇ ਪਿਆਰ ਸਦਾ ਮੈਂ ਆਪਣੀ ਮਰਜੀ ਨਾਲ ਕਰਿਆ,
ਤਾਂ ਹੀ ਤਾਂ ਰਾਹ ਜਾਂਦੇ ਹੁਸਨ ਤੇ ਕਦੇ ਮਰਿਆ ਨਹੀਂ।

ਸਾਨੂੰ ਨਹੀਓ ਇੱਥੇ ਹੌਸ਼ਲਾ ਲੱਖਾਂ ਦਾ,
ਬਸ ਇਕ ਦਬਦਬਾ ਇਹਨਾਂ ਅੱਖਾਂ ਦਾ।

ਦਿਖਾਵੇ ਦੇ ਸ਼ਰੀਫ਼ ਬਣਨ ਦੀ ਆਦਤ ਨਹੀ ਸਾਨੂੰ, ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ।
ਹੋਰ ਪੜ੍ਹੋ:-

Post a Comment

1. कमेंट बॉक्स में किसी भी प्रकार की लिंक ना पेस्ट करें।
2. कमेंट में गलत शब्दों का प्रयोग ना करें।

Previous Post Next Post