55+ Gurpurab Quotes ਗੁਰਪੁਰਬ ਦੀ ਵਧਾਈ

Gurpurab Di Lakh Lakh Vadai

Gurpurab-images
1.ਹਨੇਰੇ ਤੋਂ ਬਾਅਦ ਹੋਇਆ ਸਵੇਰਾ ,ਉਠਦੇ ਸਾਰ ਹੀ ਵਾਹਿਗੁਰੂ ਨਾਮ ਲਵਾਂ ਤੇਰਾ।

2.ਮੇਰੇ ਵਾਹਿਗੁਰੂ ਮੈਨੂੰ ਇਨ੍ਹਾਂ ਹੋਸਲਾਂ ਬਖਸ਼ੀ ਜੇ ਮੈਂ ਅੱਗੇ ਨਿਕਲ ਜਾਵਾਂ ਤੇ ਆਸਰਾ ਬਖਸ਼ੀ, ਜੇ ਮੈਂ ਪਿੱਛੇ ਰਹਿ ਜਾਵਾਂ ਤਾਂ ਰਾਸਤਾ ਬਖਸ਼ੀ।

3.ਹੇ ਬਖਸ਼ਣ ਹਾਰ ਸਭ ਨੂੰ ਸੁੱਖਾਂ ਦੀ ਦਾਤ ਬਖਸ਼ ਦੇ , ਸਭ ਹੱਸਦੇ-ਵਸਦੇ ਰਹਿਣ ਐਸੀ ਕੋਈ ਸੌਗਾਤ ਬਖਸ਼ ਦੇ।

4.ਹੰਕਾਰ ਪੈਸੇ ਦਾ ਹੋਵੇ ਜਾਂ ਹੁਸਨ ਦਾ ਰੱਬ ਤੋੜਦਾ ਜ਼ਰੂਰ ਹੈ। ਜੇਕਰ ਬੰਦਾ ਮਿਹਨਤੀ ਹੋਵੇ ਤਾਂ ਰੱਬ ਚੰਗੇ ਦਿਨ ਮੋੜਦਾ ਜ਼ਰੂਰ ਹੈ।

5.ਖੂਨ ਦੇ ਰਿਸ਼ਤਿਆਂ ਨਾਲ ਪਰਿਵਾਰ ਨਹੀਂ ਬਣਦਾ ਮੁਸੀਬਤ ਵਿੱਚ ਹੱਥ ਫੜਨ ਵਾਲੇ ਹੀ ਸਾਡਾ ਅਸਲ ਪਰਿਵਾਰ ਹੁੰਦੇ ਹਨ।

6.ਰੋਂਦਿਆਂ ਵਿਚੋਂ ਹੱਸਦਿਆਂ ਵਿੱਚ ਤੂੰ ਉਜਾੜਿਆਂ ਵਿੱਚ ਤੂੰ ਵਸਦਿਆਂ ਵਿਚ ਤੂੰ, ਹਰ ਸਾਹ ਦੇ ਵਿੱਚ ਤੂੰ।

ਤੇਰੀਆਂ ਤੂੰ ਹੀ ਜਾਣੇ ਮਾਲਕਾ ਮੈਨੂੰ ਭੇਤ ਨਾ ਕੋਈ ਸਬ ਕੁਝ ਛੱਡੀਆ 7.ਤੇਰੀ ਆਸ ਤੇ ਹੁਣ ਰਹੀ ਫ਼ਿਕਰ ਨਾ ਕੋਈ।

8.ਸ਼ੁਕਰ ਕਰੋ ਗੇ ਤਾਂ ਬਹੁਤ ਕੁੱਛ ਪਾਉਗੇ , ਘਮੰਡ ਕਰੋਗੇ ਤਾਂ ਬਹੁਤ ਕੁਝ ਗਵਾਉਗੇ।

9.ਸਭਰ ਕਰਨਾ ਸਿਖ ਲਵੋ ਇਨ੍ਹਾਂ ਮਿਲੇਗਾ ਕੀ ਵਾਹਿਗੁਰੂ ਦੀਆਂ ਰਹਿਮਤਾ ਲੈਂਦੇ ਲੈਂਦੇ ਥੱਕ ਜਾਓਗੇ।

Gurpurab Quotes

Gurpurab-Quotes
10.ਅਸੀਂ ਤਾਂ ਤੇਰਾ ਨਾਮ ਲੈ ਕੇ ਸਾਰੇ ਕਾਰਜ ਕੀਤੇ ਨੇ, ਤੇ ਲੋਕ ਸਮਝਦੇ ਨੇ ਕਿ ਅਸੀਂ ਕਿਸਮਤ ਵਾਲੇ ਹਾਂ।

11.ਤੂੰ ਪਰਮਾਤਮਾ ਤੋਂ ਇਲਾਵਾ ਕਿਸੇ ਤੋਂ ਉਮੀਦ ਨਾ ਕਰਿਆ ਕਰ ਸਭ ਨੇ ਪਹਿਲਾਂ ਹੀ ਸੋਚਿਆ ਹੁੰਦਾ ਕਿ ਕਿਵੇਂ ਜਵਾਬ ਦੇਣਾ ਹੈ।

12.ਸ਼ਿਕਾਇਤ ਨਹੀਂ ਸ਼ੁਕਰ ਕਰਿਆਂ ਕਰੋ ਕਿਉਂਕਿ ਜਿੰਨ੍ਹਾਂ ਤੁਹਾਡੇ ਕੋਲ ਹੈ ਕਈਆਂ ਕੋਲ ਤਾਂ ਏਨਾ ਵੀ ਨਹੀਂ।

13.ਕਿਸੇ ਨੂੰ ਦੁਖੀ ਕਰਕੇ ਜਿੱਥੇ ਮਰਜ਼ੀ ਮੱਥਾ ਟੇਕ ਲਵੋ ਰੱਬ ਖੁਸ਼ ਨਹੀਂ ਹੌਣਾ ਦੂਜਿਆ ਨੂੰ ਖ਼ੁਸ਼ੀ ਦਿਉ ਬਿਨਾਂ ਮੱਥਾ ਟੇਕੇ ਹੀ ਵਾਹਿਗੁਰੂ ਖੁਸ਼ ਹੋ ਜਾਵੇਗਾ।

14.ਜਿਸ ਨੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਸਮਝੋ ਬੂਟਾ ਲਗਾ ਦਿੱਤਾ ਹੈ ਇਕ ਦਿਨ ਫਲ ਜ਼ਰੂਰ ਮਿਲੇਗਾ।

15.ਰੱਬ ਤੋਂ ਜਦੋਂ ਵੀ ਮੰਗੋ ਰੱਬ ਨੂੰ ਹੀ ਮੰਗੋ ਕਿਉਂਕਿ ਜਦੋਂ ਰੱਬ ਤੁਹਾਡਾ ਹੋ ਗਿਆ ਤਾਂ ਸਭ ਕੁਝ ਤੁਹਾਡਾ ਹੋ ਗਿਆ।

16.ਜ਼ਿੰਦਗੀ ਚਾਹੇ ਕਿੰਨੇ ਵੀ ਤੁਫਾਨਾਂ ਨਾਲ ਕਿਉਂ ਨਾ ਘਿਰੀ ਹੋਵੇ , ਜੇ ਉਹ ਵਹਿਗੁਰੂ ਨਾਲ ਹੈ ਤਾਂ ਹਰ ਹਾਲ ਵਿਚ ਕਿਸ਼ਤੀ। ਕਿਨਾਰੇ ਲੱਗੇ ਗੀ।

17.ਇੱਕ ਥਾਵੇਂ ਮਨ ਨੂੰ ਟਿਕਾਈ ਮੇਰੇ ਮਾਲਕਾ,
ਮੈਨੂੰ ਮਾੜੇ ਕੰਮਾਂ ਤੋਂ ਬਚਾਈ ਮੇਰੇ ਮਾਲਕਾ।

18.ਹੱਥ ਧੋ ਕੇ ਮੱਥਾ ਟੇਕਣ ਨਾਲੋਂ, ਮਨ ਦੀ ਮੈਲ ਧੋ ਕੇ ਗੁਰੂ ਘਰ ਮੱਥਾ ਟੇਕਿਆ ਜਾਵੇ ਤਾਂ ਜਿਆਦਾ ਚੰਗਾ ਹੁੰਦਾ।

Gurpurab Status

Gurpurab
19.ਜੇ ਵਾਹਿਗੁਰੂ ਨੂੰ ਮੰਨਦੇ ਹੋ ਫਿਰ ਉਸ ਦੀ ਰਜ਼ਾ ਵਿੱਚ ਰਾਜ਼ੀ ਰਹੋ, ਜੇ ਮੰਨਦੇ ਹੀ ਨਹੀਂ ਫਿਰ ਸ਼ਿਕਾਇਤ ਕਿਸ ਗਲ ਦੀ ਕਰਦੇ ਆ।

20.ਕਾਮਯਾਬੀ ਦਾ ਕਦੇ ਹੰਕਾਂਰ ਨਾ ਕਰਨਾ ਕਿਉਂਕਿ ਉਡਾਣ ਜ਼ਮੀਨ ਤੋ ਹੀ ਸ਼ੁਰੂ ਅਤੇ ਜ਼ਮੀਨ ਤੇ ਹੀ ਖ਼ਤਮ ਹੁੰਦੀ ਹੈ।

21.ਜਦੋਂ ਤੁਸੀਂ ਹਰ ਕਿਸੇ ਦਾ ਭਲਾ ਮੰਗੋਗੇ ਤਾਂ ਸਾਡਾ ਭਲਾ ਕਰਨ ਦੀ ਜ਼ਿੰਮੇਂਦਾਰੀ ਵਾਹਿਗੁਰੂ ਆਪ ਲੈ ਲੈਂਦਾ ਹੈ।

22.ਜਦੋਂ ਠੌਕਰਾ ਖਾ ਕੇ ਵੀ ਤੁਸੀਂ ਨਾ ਆਵੇ ਤਾਂ ਸਮਝ ਜਾਂਣਾਂ ਕਿ ਵਾਹਿਗੁਰੂ ਤੁਹਾਡਾ ਹੱਥ ਫੜਿਆ ਹੋਇਆ ਹੈ।

23.ਤੇਰੀ ਰਜ਼ਾ ਦੇ ਬਿਨਾ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ ਹੈ, ਜਿਸ ਦੇ ਸਿਰ ਉਤੇ ਤੇਰਾ ਹੱਥ ਹੋਵੇ ਉਹ ਬੰਦਾ ਕਦੇ ਨਹੀਂ ਰੁੱਲ ਸਕਦਾ।

24.ਬਾਬਾ ਨਾਨਕ ਇੱਕ ਤੂੰ ਮੇਰਾ ਸਹਾਰਾ ੲ।
ਮੈਂ ਪਾਪੀ ਤੂੰ ਬਖਸ਼ਣਹਾਰਾ ਹੈ।
ਇਹ ਵੀ ਪੜ੍ਹੋ


25.ਦੁੱਖ ਤਕਲੀਫਾਂ ਤੋਂ ਨਾ ਡਰ ਬੰਦਿਆ।ਵਾਹਿਗੁਰੂ ਵਾਹਿਗੁਰੂ ਕਰ ਬੰਦਿਆ।।

26.ਵਾਹਿਗੁਰੂ ਜੀ ਨਾਲ ਜੋ ਜੁੜਦਾ ਉਹ ਕਦੇ ਖਾਲੀ ਨਹੀਂ ਮੁੜਦਾ।।

27.ਭਰੋਸਾ ਰੱਖਿਆ ਹੈ ਉਸ ਵਾਹਿਗੁਰੂ ਤੇ ਜੋ ਇਥੇ ਤੱਕ ਲੈ ਕੇ ਆਇਆ ਹੈ ਅੱਗੇ ਵੀ ਲੈ ਕੇ ਜਾਵੇਗਾ।

28.ਮੇਰੀ ਮੇਰੀ ਕਰਦਾ ਬੰਦਾ ਮਰ ਜਾਂਦਾ ਹੈ,
ਵਾਹਿਗੁਰੂ ਵਾਹਿਗੁਰੂ ਜਪਦਾ ਬੰਦਾ ਤਰ ਜਾਂਦਾ।

29.ਅਕਾਲ ਪੁਰਖ ਵਿੱਚ ਭਰੋਸਾ ਰੱਖਣ ਵਾਲੇ,
ਇਨਸਾਨ ਨੂੰ ਕੋਈ ਵੀ ਮੁਸੀਬਤ ਤੋੜ ਨਹੀਂ ਸਕਦੀ ਹੈ।

Gurpurab Special Gurubani Collection

Gurpurab

30.ਸਿਮਰਨ ਪ੍ਰਮਾਤਮਾ ਦੀ ਬਾਂਹ ਹੈ ਤੁਸੀਂ ਸਿਮਰਨ ਨਾ ਛੱਡਿਓ ਪਰਮਾਤਮਾ ਨੇ ਤੁਹਾਡੀ ਬਾਂਹ ਨਹੀਂ ਛੱਡਣੀ।

31.ਗੁਰਬਾਣੀ ਦੀ ਖੂਬਸੂਰਤੀ ਇਹ ਹੈ ਕਿ ਇਸ ਵਿੱਚ ਲਿਖੇ ਹੋਏ ਸ਼ਬਦ ਅਸੀਂ ਕਦੇ ਨਹੀਂ ਬਦਲ ਸਕਦੇ, ਪਰ ਇਹ ਸ਼ਬਦ ਸਾਨੂੰ ਬਦਲ ਦੇਣ ਦੀ ਤਾਕਤ ਰੱਖਦੇ ਹਨ।

32.ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ , ਉਸ ਦੇ ਹੁਕਮ ਬਿਨਾਂ ਪੱਤਾ ਵੀ ਨਹੀਂ ਹਿੱਲਦਾ।

33.ਵਾਹਿਗੁਰੂ ਤੇ ਯਕੀਨਨ ਉਹ ਤਾਕਤ ਹੈ, ਜੋ ਪੱਥਰ ਨੂੰ ਵੀ ਹੀਰਾ ਬਣਾ ਸਕਦੀ ਹੈ।

34.ਨੀਅਤ ਸਾਫ ਕਰਮ ਚੰਗੇ ਤੇ ਸੋਚ ਉੱਚੀ ਹੋਵੇ ਤਾਂ ਉਹ ਹੈ ਵਹਿਗੁਰੂ ਆਪੇ ਬਾਦਸ਼ਾਹ ਬਣਾ ਦਿੰਦਾ ਹੈ।

35.ਲੋਕ ਰੰਗ ਬਦਲਦੇ ਨੇ ਵਾਹਿਗੁਰੂ ਵਕਤ ਬਦਲਦਾ ਹੈ।

36.ਲੋਕ ਗਰੀਬੀ ਦੇਖ ਕੇ ਰਿਸ਼ਤਾ ਤੋੜਦੇ ਆ।  ਤੇ ਵਾਹਿਗੁਰੂ ਗਰੀਬੀ ਦੇਖ ਕੇ ਰਿਸ਼ਤਾ ਜੋੜਦਾ ਆ।

37.ਸਬਰ ਕਰਨ ਵਾਲੇ ਹਮੇਸ਼ਾ ਸੁਕੂਨ ਚ ਰਹਿੰਦੇ ਨੇ, ਕਿਉਂਕਿ ਉਹ ਜਾਣਦੇ ਨੇ ਕਿ ਵਾਹਿਗੁਰੂ ਭਲੀ ਕਰੇਗਾ।

38.ਘੜੀ ਠੀਕ ਕਰਨ ਵਾਲੇ ਤਾਂ ਬਹੁਤ ਨੇ ਪਰ ਸਮਾਂ ਤਾਂ ਵਾਹਿਗੁਰੂ ਹੀ ਠੀਕ ਕਰਦਾ ਹੈ।

Baba Guru Nanak Dev Ji Quotes

39.ਹੇ ਮੇਰੇ ਵਾਹਿਗੁਰੂ ਇੰਨੀ ਕਿਰਪਾ ਬਣਾਈ ਰੱਖੀ, ਜੋ ਰਾਸਤਾ ਸਹੀ ਹੋਵੇ ਬਸ ਉਸੇ ਤੇ ਹੀ ਚਲਾਈ ਰੱਖੀ।

40.ਪਰਮਾਤਮਾ ਦੇ ਫੈਸਲੇ ਤੋਂ ਖੁਸ਼ ਰਿਹਾ ਕਰੋ ਕਿਉਂਕਿ ਇਹ ਓਹੀ ਕਰਦਾ ਹੈ ਜੋ ਸਾਡੇ ਲਈ ਚੰਗਾ ਹੁੰਦਾ ਹੈ।

41.ਇਕ ਮਾਰਦੇ ਨਜ਼ਰ ਸਵੱਲੀ ਦਾਤਿਆ 
ਅਸੀਂ ਆਸਾਂ ਤੇਰੇ ਤੇ ਰੱਖੀਆਂ ਨੇ।

42.ਉਸ ਦਾ ਹਰ ਦੁੱਖ ਮੁੱਕ ਜਾਂਦਾ ਹੈ ਜੋ ਵਾਹਿਗੁਰੂ ਅੱਗੇ ਝੁਕ ਜਾਂਦਾ ਹੈ।

43.ਕੈਸੀ ਤੇਰੀ ਬਾਣੀ ਬਾਬਾ ਜੋ ਤਨ ਮਨ ਸਾਰਾ ਸਾਫ਼ ਕਰੇ, ਕੀ ਸਿਫ਼ਤ ਕਰਾਂ ਤੇਰੀ ਬਾਬਾ ਨਾਨਕ ਤੂੰ ਪਾਪਿਆਂ ਨੂੰ ਵੀ ਮਾਫ਼ ਕਰੇ।

44.ਚਾਹੇ  ਝੂਠੇ ਆਂ ਚਾਹੇ ਸੱਚੇ ਆਂ, ਭੁੱਲਾਂ ਚੁੱਕਾਂ ਮਾਫ ਕਰੀਂ ਵਾਹਿਗੁਰੂ ਅਸੀਂ ਤੇਰੇ ਹੀ ਤਾਂ ਬੱਚੇ ਆ।

45.ਜਦੋਂ ਰਿਸ਼ਤਾ ਉਸ ਸੱਚੇ ਵਾਹਿਗੁਰੂ ਨਾਲ ਹੋਵੇ ਤਾਂ,
ਦੁਨਿਆਵੀ ਰਿਸ਼ਤਿਆਂ ਦਾ ਮੋਹ ਨਹੀਂ ਰਹਿੰਦਾ।

46.ਤੂੰ ਦਾਤਾ ਆਪ ਸਾਰੇ ਕਾਰ ਮੇਰੇ ਸਵਾਰ ਦੇ, 
ਕਰੀਏ ਅਰਦਾਸਾਂ ਨਿੱਤ ਤੇਰੇ ਅੱਗੇ ਸਾਨੂੰ ਨਿਮਾਣਿਆਂ ਨੂੰ ਤਾਰ ਦੇ।

47.ਉਸ ਪਰਮਾਤਮਾ ਨੇ ਕੀ ਕਰਨ ਲਈ ਤਾਕਤ ਮਗੋ, 
ਬਾਂਕੀ ਤਾਕਤਾਂ ਆਪਣੇ ਆਪ ਮਿਲ ਜਾਣਗੀਆਂ।

48.ਜੋ ਵਿਅਕਤੀ ਉਸ ਅਕਾਲ ਪੁਰਖ ਸਿਮਰਨ ਕਰਦਾ ਹੈ,
ਦੁੱਖ ਉਸ ਦੇ ਦਰਵਾਜ਼ੇ ਤੋਂ ਪਰਤ ਜਾਂਦੇ ਹਨ।

Gurpurab Quotes in Punjabi Text

49.ਹੇ ਵਾਹਿਗੁਰੂ ਸੁੱਖ ਦੇਣਾ ਤਾਂ ਇਨ੍ਹਾਂ ਦਿਉ ਕਿ ਹੰਕਾਰ ਨਾ ਆਵੇ, ਦੁੱਖ ਦੇਣਾ ਤਾਂ ਏਨਾ ਦਿਉ ਕੇ ਮੇਰਾ ਕਦੇ ਵਿਸ਼ਵਾਸ ਨਾ ਜਾਵੇ।

50.ਜਦੋ ਜਿੰਦਗੀ ਦੇ ਪੰਨਿਆ ਤੇ ਪਰਮਾਤਮਾ ਦੀ ਕਲਮ ਚੱਲਦੀ ਹੈ ਤਾਂ ਉਹ ਵੀ ਹੋ ਜਾਂਦਾ ਹੈ ਜੋ ਬੰਦਾ ਕਦੇ ਸੋਚਦਾ ਵੀ ਨਹੀਂ।

51.ਮਨ ਦੀ ਸੰਤੁਸ਼ਟੀ ਲਈ ਚੰਗੇ ਕੰਮ ਕਰਦੇ ਰਹੋ , ਲੋਕ ਤਾਰੀਫ ਕਰਨ ਜਾਂ ਨਾ ਕਰਨ ਪਰਮਾਤਮਾ ਤਾਂ ਦੇਖ ਰਿਹਾ ਹੈ।

52.ਤੁਸੀਂ ਉਹ ਮੰਗਦੇ ਹੋ ਜੋ ਤੁਹਾਨੂੰ ਚੰਗਾ ਨਜ਼ਰ ਆਉਂਦਾ ਹੈ। 
ਪਰ ਰੱਬ ਉਹ ਦਿੰਦਾ ਹੈ ਜੋ ਤੁਹਾਡੇ ਲਈ ਚੰਗਾ ਹੁੰਦਾ ਹੈ।

53.ਮੁਸੀਬਤ ਸਭ ਤੇ ਆਉਂਦੀ ਹੈ ਅਹੰਕਾਰੀ ਬਿਖਰ ਜਾਂਦਾ ਹੈ ਤੇ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਨਿਖਰ ਜਾਂਦਾ ਹੈ।

54.ਫ਼ਿਕਰ ਚ ਰਹਿ ਕੇ ਇਨਸਾਨ ਪਰੇਸ਼ਾਨ ਹੁੰਦਾ ਹੈ। ਇਸ ਲਈ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਦੇਖੋ ਖੁਸ਼ੀਆਂ ਹੀ ਮਿਲਣ ਗਿਆਂ

55.ਹੱਥ ਨਾਲ ਕੀਤਾ ਹੋਇਆ ਦਾਨ ਅਤੇ ਮੂੰਹ ਨਾਲ ਜਾਪਿਆਂ ਹੋਇਆ ਵਾਹਿਗੁਰੂ ਦਾ ਨਾਮ ਕਦੇ ਵੀ ਵਿਅਰਥ ਨਹੀਂ ਜਾਂਦਾ।
Recommended:-

Post a Comment

1. कमेंट बॉक्स में किसी भी प्रकार की लिंक ना पेस्ट करें।
2. कमेंट में गलत शब्दों का प्रयोग ना करें।

Previous Post Next Post