Waheguru ji Status | Waheguru Quotes in Punjabi

Waheguru Status In Punjabi Font

Waheguru-ji-Status
ਇਹ ਨਾ ਸੋਚੋ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ।  ਇਸ ਦੀ ਬਜਾਇ, ਕਲਪਨਾ ਕਰੋ ਕਿ ਰੱਬ ਸਾਡੇ ਬਾਰੇ ਕੀ ਸੋਚਦਾ ਹੈ।

ਜਨੁ ਨਾਨਕੁ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ।
ਵਾਹਿਗੁਰੂ-ਜੀ-ਕੌਟਸ
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿੱਖ  ਕਿ ਜੋ ਆਪਿ ਜਪੈ ਅਵਰਨ ਨਾਮੂ ਜਪਾਵੈ।

Waheguru Quotes In Punjabi

ਤੂ ਮੇਰੋ ਪਿਆਰੋ ਤਾਂ ਕੈਸੀ ਭੂਖਾ ਤੂੰ ਮਨਿ ਵਸਿਆ ਲਗੈ ਨਾ ਦੂਖਾ।

ਸੂਖ ਮੈਂ ਬਹੂ ਸੰਗੀ ਦੁਖ ਮੈਂ ਸੰਗੀ ਨਾ ਕੋਈ ਕਹੁ ਨਾਨਕ ਹਰਿ ਭਜੁ ਮਨਾ । ਅੰਤਿ ਸਹਾਇ ਹੋਈ।
Waheguru-ji-Status
ਜਦੋਂ ਕੋਈ ਰਾਹ ਨਾ ਮਿਲ਼ੇ ਤਾਂ ਸਾਰਾ ਕੁਝ ਰੱਬ ਤੇ ਛੱਡ ਕੇ ਸਬਰ ਕਰਨਾ ਚਾਹੀਦਾ ਹੈ।

ਜੋ ਪਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ ਪਰਮਾਤਮਾ ਉਹਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ।

ਇਕ ਐਬ ਮੇਰੀ ਦੁਨੀਆਂ ਵੇਖੇ , ਲੱਖ-ਲੱਖ ਲਾਹਨਤਾਂ ਪਾਵੇ।
ਲੱਖ ਐਬ ਮੇਰਾ ਸਤਿਗੁਰੂ ਵੇਖੇ, ਫਿਰ ਵੀ ਗਲ ਨਾਲ ਲਾਵੇ।
Waheguru-ji
ਇਕ ਹੀ ਅਰਦਾਸ ਹੈ ਮੇਰੀ ਰੱਬ ਤੋਂ , ਮੇਰੇ ਉਹਨਾਂ ਗੁਨਾਹਾਂ ਨੂੰ ਬਖ਼ਸ਼ ਦੇ। ਜੋ ਮੇਰੀਆਂ ਦੁਆਵਾਂ ਨੂੰ ਕਬੂਲ ਨਹੀਂ ਹੋਣ ਦਿੰਦੇ।

Waheguru Quotes in Punjabi Text

ਜੋ ਮਿਲ ਗਿਆ ਉਹਦਾ ਸੁਕਰ ਕਰੀ, ਜੇ ਨਹੀਂ ਮਿਲਿਆ ਉਹਦਾ ਸਬਰ ਕਰੀ। ਪੈਸਾ ਸਭ ਏਥੇ ਰਹਿ ਜਾਣਾ, ਜੇ ਕਰਨਾ  ਤਾਂ ਆਪਣੇ ਗੁਨਾਹਾਂ ਦੀ ਫਿਕਰ ਕਰੀਂ।

ਸੁਣਿਆ ਹੈ ਤੂੰ ਲੱਖਾਂ ਦੀ ਕਿਸਮਤ ਬਣਾਈ ਹੈ, ਦੇਖ ਤਾਂ ਸਹੀ ਮੇਰੀ ਅਰਜ਼ੀ ਕਿੱਥੇ ਲੁਕਾਈ ਹੈ।
Waheguru-Status-in-Punjabi
ਅੱਖਰਾਂ ਵੱਲ ਤਾਂ ਵੇਖਦਾ ਹੀ ਨਹੀਂ, ਜੰਗਲ ਬੇਲੇ ਲੱਭੇ ਰੱਬ ਨੂੰ। ਅਪਣੇ ਦਿਲ ਅੰਦਰ ਵੇਖਦਾ ਈ ਨਹੀਂ।

Waheguru Status in Punjabi 

ਤੇਰੇ ਬਿਨਾ ਆਸ ਕਿਤੇ ਹੋਰ ਨਾ ਧਰਾਂ,ਐਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ ਨਹੀਂ ਸ਼ੁਕਰਾਨਾ ਕਰਾਂ।

ਹੋਰ ਪੜ੍ਹੋ :-




ਵਾਹਿਗੁਰੂ ਤੇ ਹਮੇਸ਼ਾ ਭਰੋਸਾ ਰੱਖੋ, ਉਹ ਕੱਖਾਂ ਵਿਚੋਂ ਚੁੱਕ ਕੇ, ਲੱਖਾਂ ਵਿਚ ਕਰ ਦਿੰਦਾ ਹੈ।
Satnam-waheguru-ji
ਤੇਰੀ ਕਿਸਮਤ ਦਾ ਲਿਖਿਆ ਤੇਰੇ ਕੋਲੋਂ ਕੋਈ ਖੋ ਨਹੀਂ ਸਕਦਾ, ਜੇ ਉਸਦੀ ਮਿਹਰ ਹੋਵੇ ਤਾਂ ਤੈਨੂੰ ਉਹ ਵੀ ਮਿਲ ਜਾਊ ਜੋ ਤੇਰਾ ਹੋ ਨਹੀਂ ਸਕਦਾ।

Satnam waheguru ji Quotes

ਉਹ ਤਰਦੇ ਤਰਦੇ ਡੁੱਬ ਜਾਂਦੇ ਜਿਹਨਾਂ ਨੂੰ ਖੁਦ ਤੇ ਬਾਹਲਾ ਮਾਲ ਹੋਜੇ।
ਉਹ ਡੁੱਬਦੇ ਡੁੱਬਦੇ ਤਰ ਜਾਂਦੇ, ਜ਼ਿਨ੍ਹਾਂ ਤੇ ਵਾਹਿਗੁਰੂ ਮਿਹਰਬਾਨ ਹੋਵੇ।।

ਕਿਰਪਾ ਤੂੰ ਐਨੀ ਕਰੀ ਰੱਖੀ ਮਾਲਕਾ, ਜਿੱਥੇ ਝੁਕੇ ਮੇਰਾ ਸਿਰ ਉਹ ਦਰ ਤੇਰਾ ਹੋਵੇ।
Waheguru
ਛੱਡ ਦੇ ਫਿਕਰਾ ਕਲ ਦੀਆਂ ਤੂੰ ਅੱਜ ਹੱਸ ਕੇ ਗੁਜ਼ਾਰ, ਕਲ ਜੋ ਹੋਣਾ ਹੋ ਕੇ ਰਹਿਣਾ ਆਪੇ ਭਲੀ ਕਰੁ ਕਰਤਾਰ।

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ। ਕਹਿ ਨਾਨਕ ਥਿਰੁ ਨਾ ਰਹੈ। ਜਿਉ ਬਾਲੂ ਕੀ ਭੀਤਿ।।

Waheguru Status in Punjabi

ਦੋਵੇਂ ਹਥ ਜੋੜ ਗਲ ਚ ਪਲ੍ਹਾਂ ਪਾ ਕੇ, ਜਦੋਂ ਕਰੇ ਸਿੱਖ ਤੇਰਾ ਅਰਦਾਸ।
ਤੂੰ ਵੀ ਬੜਾ ਨੇੜੇ ਹੋ ਕੇ ਸੁਣਾ,ਤਾਂ ਫਿਰ ਕਾਰਜ ਆਉਂਦੇ ਰਾਸ।।
Waheguru-Quotes-in-Punjabi-text
ਡੰਡ ਨਮਸਕਾਰ ਕਰੇ ਜਦੋਂ ਤੇਰਾ ਸਿੱਖ, ਆਪਣਾ ਆਪ ਸਮਰਪਣ ਕਰੇ।
ਤੂੰ ਵੀ ਬੜੇ ਪਿਆਰ ਨਾਲ ਉਹਦੇ ਦੁੱਖ ਸਾਰੇ ਹਰ ਲਵੇਂ।

ਰੱਬ ਸਾਡੇ ਸਭ ਦੇ ਦਿਲਾਂ ਦੀਆਂ ਜਾਨਣ ਵਾਲਾ ਹੈਂ, ਉਸ ਨੂੰ ਸਭ ਪਤਾ ਹੈ ਕਦੋਂ ਅਤੇ ਕਿਵੇਂ ਕਿਸ ਨੂੰ ਕੀ ਮਿਲਣਾ ਏ।
ਰੋਜ਼-ਰੋਜ਼ ਮੰਗੇ ਕਿ ਅਸੀਂ ਆਪਣੇ ਆਪ ਨੂੰ ਨੀਵਾਂ ਨਾ ਬਣਾਈਏ।
Waheguru-Status-in-Punjabi
ਦੁਆਵਾਂ ਚਾਹੀਦੀ ਨੇ ਇਕ ਤੇਰਾ ਪਿਆਰ, ਵਾਹਿਗੁਰੂ ਦੇ ਦਰਬਾਰ ਉੱਤੇ ਸੇਵਾ ਦੀ ਦਰਕਾਰ।
ਲੰਗਰ ਦੀਆਂ ਰੋਟੀਆਂ ਤੇ ਬੇਬੇ ਦਾ ਪਿਆਰ, ਜਪਦਾਂ ਹੀ ਰਵਾਂ ਮੈਂ ਬਸ ਸਤਨਾਮ ਇੱਕ ਉਂਕਾਰ।
Waheguru
ਕਾਇਨਾਤ ਤੇ ਨਹੀਂ ਕਰਤਾਰ ਤੇ ਭਰੋਸਾ ਰੱਖੀ, ਠੱਗੀ ਦੀ ਜਿੱਤ ਨਾਲੋਂ ਹਾਰ ਤੇ ਭਰੋਸਾ ਰੱਖੀ।

Satnam Waheguru Status

ਅਰਦਾਸ ਕਰਾਂ ਮੈਂ ਹਰ-ਸਵਾਸ ਰੱਬਾ ਤੈਨੂੰ ਪਾਉਣ ਦੀ ਪੂਰੀ ਹੋ ਜਾਵੇ ਆਸ।

ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ।
Waheguru
ਰੂਹ ਤਾਂ ਮਾਲਕ ਉਸ ਨੂੰ ਹੀ ਮੰਨੀਏ ਜੀ, ਜਿਹਦਾ ਨਾਮ ਲਈਏ ਤੇ ਸਰੂਰ ਹੋ ਦੇ।

ਵਾਹਿਗੁਰੂ ਜੀ ਸਭ ਤੇਰੀ ਦਾਤ ਤੇਰੇ ਬਿਨ ਮੇਰੀ ਕੀ ਔਕਾਤ।
Waheguru
ਦੁੱਖ ਸੁੱਖ ਤਾਂ ਵਾਹੇਗੁਰੁ ਕੁਦਰਤ ਦੇ ਅਸੂਲ ਨੇ, ਬਸ ਇਕੋ ਅਰਦਾਸ ਹੈ।
ਜੇ ਸੁੱਖ ਮਿਲੇ ਤਾਂ ਨਿਮਰਤਾ ਬਖਸ਼ੀ, ਜੇ ਦੁੱਖ ਮਿਲੇ ਤਾਂ ਹਿੰਮਤ ਬਖ਼ਸੀਂ
Waheguru-ji-Status
ਹੋਵੇ ਕਿਰਪਾ ਵਾਹਿਗੁਰੂ ਜੀ ਦੀ ਇਥੇ ਉਜੜੇ ਭੀ ਵਸ ਜਾਂਦੇ ਨੇ, ਕਿਉਂ ਕਿਉਂ ਹਲਾਤਾਂ ਨੂੰ ਰੋਂਦਾ ਬੰਦਿਆਂ ਇਥੇ ਰੋਂਦੇ ਵੀ ਹੱਸ ਜਾਂਦੇ।


ਵਾਹਿਗੁਰੂ ਜੀ ਦੇ ਸਟੇਟਸ Waheguru ji 


ਨਾਨਕ ਨਾਨਕ ਸੁਣੀਏ ਨਾਨਕ ਨਾਨਕ ਗਾਵੀਐ, ਨਾਨਕ ਨਾਮ ਜਹਾਜ਼ ਹੈ ਜੋ ਲੜ ਲੱਗੋ ਨਾਨਕ ਕੈ, ਉਹਦਾ ਬੇੜਾ ਹੋ ਜਾਏ ਪਾਰ

ਹਰ ਸਾਹ ਵਿੱਚ ਤੂੰ ਹਰ ਲਫ਼ਜ਼ ਵਿੱਚ ਤੂੰ
ਮੇਰਾ ਦਿਲ ਵੀ ਤੂੰ ਤੇ ਧੜਕਨ ਵੀ ਤੂੰ,
ਇਕ ਤੇਰਾ ਸਹਾਰਾ ਹੈ ਮੈਨੂੰ,
ਸਤਨਾਮ ਸ਼੍ਰੀ ਵਾਹਿਗੁਰੂ
Waheguru ji
ਤੇਰੇ ਬਿਨਾ ਨਾ ਸਹਾਰਾ ਕੋਈ ਮੇਰਾ ਮੈਂ ਸੱਚ ਇਹ ਬੋਲਦਾ ਪਿਆ ਭਵ- ਸਾਗਰ ਤੋਂ ਮੈਨੂੰ ਬੰਨੇ ਲਾ ਦੇ ਮੈਂ ਅੱਧ ਵਿੱਚ ਡੋਲਦਾ ਪਿਆ।

Waheguru ji Quotes in Punjabi Text

ਪਤਾ ਨਹੀਂ ਕਿਸ ਤਰਾ ਪਰਖਦਾ ਹੈ ਮੈਨੂੰ ਵਾਹਿਗੁਰੂ, ਮੁਸ਼ਕਲਾਂ ਵੀ ਲੱਖ ਆਉਂਦੀਆਂ ਨੇ। ਇਮਤਿਹਾਨ ਵੀ ਬਹੁਤ ਆਉਂਦੇ ਨੇ, ਪਰ ਤੂੰ ਮੈਨੂੰ ਹਾਰਨ ਨਹੀ ਦਿੰਦਾ।

ਸਤ ਸੀ੍ ਵਾਹਿਗੁਰੂ ਜੀ

ਮੇਰਾ ਰੁੱਸੇ ਨਾ ਕਲਗੀਆਂ ਵਾਲਾ ਭਾਵੇਂ ਰੁੱਸੇ ਜੱਗ ਸਾਰਾ
Waheguru
ਇੱਕ ਤੂੰ ਹੀ ਹੈ ਸਹਾਰਾ ਤੇਰੇ ਬਿਨ ਕੋਈ ਨਾ ਲੱਗੇ ਪਿਆਰਾ, ਵਾਹਿਗੁਰੂ ਜੀ ਮਿਹਰ ਕਰਿਉ।

ਹਰ ਰੋਜ ਇਕ ਨਵੇਂ ਨਜ਼ਰੀਏ ਨਾਲ ਸ਼ੁਰੂਆਤ ਕਰੋ , ਆਪਣੀ ਜਿੰਦਗੀ ਜੀਣ ਲਈ ਆਪਣੇ ਆਪ ਵਿੱਚ ਵਿਸ਼ਵਾਸ ਕਰੋ।

Waheguru ji Quotes in Punjabi Font

ਨਾ ਗਿਣ ਕੇ ਦਿੰਦਾ ਹੈ ਨਾ ਤੋਲ ਕੇ ਜਦੋ ਵੀ ਮੇਰਾ ਵਾਹਿਗੁਰੂ ਦਿੰਦਾ ਹੈ ਦਿਲ ਖੋਲ੍ਹ ਕੇ ਦਿੰਦਾ ਹੈ।

ਕਰੋ ਬੰਦਗੀ ਉਸ ਵਾਹਿਗੁਰੂ ਦੀ ਜਿਸ ਨੇ ਇਹ ਦਸਤੂਰ ਬਣਾਇਆ, ਮਿੱਟੀ ਦੇ ਪੁਤਲੇ ਵਿਚ ਸਾਂਹ ਪਾ ਕੇ ਸਾਨੂੰ ਇਨਸਾਨ ਬਣਾਇਆ।

ਇਹ ਵੀ ਪੜ੍ਹੋ :-




1 Comments

1. कमेंट बॉक्स में किसी भी प्रकार की लिंक ना पेस्ट करें।
2. कमेंट में गलत शब्दों का प्रयोग ना करें।

  1. I was curious if you ever thought of changing thhe
    structure of your site? Its very well written; I love what youve
    got to say. But maybe you could a litte more in the
    way of content so people coiuld conect with it better. Youve got an awful lot of text
    for only having one or two pictures. Maybe you could space it out
    better?

    ReplyDelete

Post a Comment

1. कमेंट बॉक्स में किसी भी प्रकार की लिंक ना पेस्ट करें।
2. कमेंट में गलत शब्दों का प्रयोग ना करें।

Previous Post Next Post