Punjabi Status | पंजाबी स्टेट्स | ਪੰਜਾਬੀ ਸਟੇਟਸ
Punjabi-Shayari
ਡੂੰਗੱਲਾ ਸਮਝਣ ਦੇ ਲਈ
         ਡੂੰਗਾਂ  ਹੋਣਾ ਪੈਦਾ ਏ ,
           ਤੇ ਡੂੰਗੇਂ ਹੋਣ ਲਈ
ਡੂੰਗੀਆਂ ਸੱਟਾ ਖਾਣੀਆਂ ਪੈਦੀਆਂ ਨੇ
      ਇਸੇ ਨੂੰ ਜ਼ਿੰਦਗੀ ਕਹਿੰਦੇ ਨੇ

ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਹੇ,
ਜੀਉਣ ਦਾ ਮਕਸਦ ਨਹੀਂ ਭੁੱਲੀਦਾ,
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ,
ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ..

ਬਹੁਤਿਆ ਨਾਲ ਦਿਲ ਮਿਲਿਆ ਨਹੀਂ ਸਾਡਾ ਤੇ
ਜਿਸ ਨਾਲ ਮਿਲਿਆ ਸੀ
ਉਹਨੂੰ ਸਮਝ 😒 ਹੀ ਨਹੀਂ ਆਇਆ
ਕਿ ਸਾਡੀ ਖੁਸ਼ੀ ਕਿਸ ਨਾਲ ਏ..

ਕਿਸੇ ਨੇ ਹਸਾਇਆ ਕਿਸੇ ਨੇ ਰੁਲਾਇਆ
ਕਿਸੇ ਨੇ ਅਪਣਾਇਆ ਕਿਸੇ ਨੇ ਠੁਕਰਾਇਆ
ਬਹੁਤ ਕੁਛ ਮਿਲਿਆ ਬਹੁਤ ਕੁਛ ਗਵਾਇਆ
ਕੁਛ ਮਾਂ ਕੋਲੋ ਸਿਖਿਆ ਕੁਛ ਜਿੰਦਗੀ ਨੇ ਸਿਖਾਇਆ
ਏਧਰ ਕਣਕਾਂ ਓਧਰ ਕਣਕਾਂ
ਕਣਕਾਂ ਵਿਚ ਗੁਲਾਬ ਵੇ ਲੋਕੋ..
ਮਾਂ ਬੋਲੀ ਨੂੰ ਛੱਡ ਕੇ ਹੋਇਆ
ਗੂੰਗਾ ਅੱਜ ਪੰਜਾਬ ਵੇ ਲੋਕੋ..

ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ….
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ….
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ….!!!

ਮਾਂ ਪਿਉ ਕੋਣ ਨੇ ਤੇ ਕਿਥੋ ਆਂਉਦੇ  ਨੇ..
ਆਪਣੀ ਸਾਰੀ ਜਿੰਦਗੀ ਭੁੱਲ ਕੇ
ਜੋ ਸਾਡੀ ਚੰਗੀ ਜਿੰਦਗੀ ਬਣਉਦੇ ਨੇ

ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ,
ਹਰ ਕੰਮ ਲਈ ਮਿਹਨਤ ਜਰੂਰੀ ਹੁੰਦੀ ਏ...
ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ...

ਕਿਨਾਰੇ ਤੋਂ ਸਿੱਪੀਆਂ ਚੁੱਕਣ ਵਾਲਿਆ ਦੇ ਪਿੱਛੇ
ਕਦੇ ਸਮੁੰਦਰ ਨਹੀਉ ਭੱਜਦੇ..
ਉਹ ਜਿੰਨਾਂ ਜਿੰਦਗੀ ਚ ਕੁੱਝ ਕਰ ਦਿਖਉਣਾ ਹੋਵੇ
ਕਦੇ ਸ਼ਰਾਬਾ ਨਾਲ ਨੀ ਰੱਜਦੇ ..
ਸਵੇਰ ਹੋਣ ਤੇ ਫੁੱਲਾਂ ਨੂੰ ਨਹੀ ਪਤਾ ਹੁੰਦਾ ਕਿ
ਮੰਦਿਰ ਜਾਣਾ ਜਾਂ ਕਬਰ ਤੇ..
ਇਸ ਲਈ ਜਿੰਦਗੀ ਜਿਵੇਂ ਵੀ ਹੈ
ਹੱਸ ਕੇ ਜੀਅ ਲਿਆ ਕਰੋ...

ਭਰੇ ਘੜੇ ਦੇ ਪਾਣੀ ਵਾਂਗੂੰ
ਅਸੀਂ ਡੁੱਲਣ ਲੱਗ ਪਏ ਹਾਂ
ਇੱਕ ਖੁਸ਼ਖਬਰੀ ਹੈ ਤੇਰੇ ਲਈ
ਤੈਨੂੰ ਭੁੱਲਣ ਲੱਗ ਪਏ ਹਾਂ ..

ਰੱਬ ਰਾਖਾ ਏ ਤੇਰਾ ਜੱਟਾ
ਨੱਕ ਨਾਲ ਕੱਢੇ ਲੀਕਾਂ
ਗੀਤਾਂ ਦੇ ਵਿੱਚ ਬੜ੍ਹਕਾਂ ਮਾਰੇ
ਵਖਤ ਕਢਾਵੇ ਚੀਕਾਂ

ਵਕਤ ਨਾਲ ਲੜਕੇ ਜਿਹੜਾ ਨਸੀਬ ਬਦਲ ਦੇਵੇ,
ਇਨਸਾਨ ਉਹ ਹੀ ਜੋ ਅਪਣੀ ਤਕਦੀਰ ਬਦਲ ਦੇਵੇ,
ਕੱਲ੍ਹ ਕੀ ਹੋਣਾ ਇਹ ਨਾ  ਸੋਚ,
ਕੀ ਪਤਾ ਕੱਲ ਵਕਤ ਖ਼ੁਦ ਅਪਣੀ ਤਕਦੀਰ ਬਦਲ ਦੇਵੇ..
ਕਿਵੇਂ ਵਗਦੀ ਏ ਰਾਵੀ
ਅਸੀਂ ਤੋਰ ਦੇਖ ਲੈਂਦੇ...
ਵਿੱਚ ਤਾਰ ਜੇ ਨਾਂ ਹੁੰਦੀ
ਤਾਂ  ਲਾਹੌਰ ਦੇਖ ਲੈਂਦੇ..

ਮੈਂ ਆਮ ਜਿਹੀ ਹਾਂ, ਆਮ ਜਿਹੇ ਜਜ਼ਬਾਤ ਮੇਰੇ,
ਮੈਂ ਸਦਕੇ ਜਾਵਾਂ ਉਹਨਾਂ ਦੇ, ਜਿੰਨਾਂ ਸਾਂਭੇ ਹਾਲਾਤ ਮੇਰੇ,
ਮੈਂ ਨਫ਼ਰਤ ਵਾਲੇ ਦਿਲਾਂ 'ਚੋਂ, ਮੁਹੱਬਤ ਲੱਭ ਲੈਂਦੀ ਹਾਂ,
ਕੋਈ ਦੇਵੇ ਹੰਕਾਰ ਮੈਨੂੰ, ਮੈਂ ਸੀਨੇ ਵਿੱਚ ਦੱਬ ਲੈਂਦੀ ਹਾਂ...

ਭਲਾ ਕਰਦੇ ਰਹੋ
ਬਹਿੰਦੇ ਪਾਣੀ ਦੀ ਤਰ੍ਹਾ,
ਬੁਰਾਈ ਖ਼ੁਦ ਹੀ ਕਿਨਾਰੇ
ਲੱਗ ਜਾਏਗੀ ਕਚਰੇ ਦੀ ਤਰ੍ਹਾ..

ਉਸ ਮੁਕਾਮ ਤੇ ਪਹੁੰਚ ਗਈ ਏ ਜਿੰਦਗੀ..
ਜਿੱਥੇ ਪਸੰਦ ਤਾਂ ਬਹੁਤ ਕੁੱਝ ਹੈ
ਪਰ ਚਾਹੀਦਾ ਕੁੱਝ ਵੀ ਨਹੀ...

ਕਬੂਲ ਕਰਦੇ ਹਾਂ ਕਿ ਅਸੀ ਕਾਬਿਲ ਨਹੀ ਤੁਹਾਡੇ..
ਇਸ ਕਾਰਨ ਨੂੰ ਲੈ ਕੇ ਮਾੜੀ ਸੰਗਤ ਵਿੱਚ ਪੈ ਜਾਈਏ..
ਐਨੇ ਵੀ ਨਿਕੰਮੇ ਨਹੀ ਹਾਂ ..
ਮੋਸਮ ਪੱਤਝੜ ਦਾ  ਅਸੀ ਬਗਾਵਤ ਕਰਾਂਗੇ..
ਇੱਕ ਬੂੰਦ ਹੀ ਪਿਆਰ ਦੀ ਪਾ ਜਾ..
ਅਸੀ ਜਰੂਰ ਖਿੜਾਂਗੇ..

ਭੈਣ : ਵੀਰੇ ਮੇਰੇ ਵਿਆਹ ਤੋ ਬਆਦ  ਮਾਂ ਪਿਉ ਨੂੰ ਘਰੋ ਨਾ ਕੱਢ ਦੇਈ ਉਹਨਾਂ ਦਾ ਖਿਆਲ ਰੱਖੀ..
ਵੀਰ : ਭੈਣੇ  ਏਹੀ  ਗੱਲ ਮੈ ਤੈਨੂੰ ਵੀ ਕਹਿੰਦਾ ਵਿਆਹ ਤੋ ਬਆਦ ਸੱਸ ਸੋਹਰਾ ਹੀ ਤੇਰੇ  ਮਾਂ ਪਿਉ  ਨੇ ਉਹਨਾਂ ਦਾ ਖਿਆਲ ਰੱਖੀ..  ਸੋਹਰੇ ਘਰ ਹੀ ਧੀਆਂ ਦਾ ਅਸਲੀ ਘਰ ਹੁੰਦਾ..

ਸਕੂਲ ਪੜਦੇ ਸੀ ਤਾਂ ਸੋਚ ਦੇ ਸੀ
ਕਦ ਮੁਕਣਾ ਇਹ ਪਵਾੜਾ !
ਪਰ ਹੁਣ ਸਕੂਲ ਛੱਡ ਕੇ ਸੋਚਦੇ ਹਾਂ
ਮੁੜ ਆਵੇ ਉਹ ਵਕ਼ਤ ਦੁਬਾਰਾ

ਕਿਨਾਰੇ ਤੋਂ ਸਿੱਪੀਆਂ ਚੁੱਕਣ ਵਾਲਿਆ ਦੇ ਪਿੱਛੇ
ਕਦੇ ਸਮੁੰਦਰ ਨਹੀਉ ਭੱਜਦੇ..
ਉਹ ਜਿੰਨਾਂ ਜਿੰਦਗੀ ਚ ਕੁੱਝ ਕਰ ਦਿਖਉਣਾ ਹੋਵੇ
ਕਦੇ ਸ਼ਰਾਬਾ ਨਾਲ ਨੀ ਰੱਜਦੇ ..

ਧਰਤੀ ਤੋ ਰੁੱਖ ਜੇ ਪੱਟਤੇ .
ਛਾਵਾਂ ਨਈ ਲੱਭਦੀਅਾ,
ਇਕ ਵਾਰੀ ਤੁਰ ਜੇ ਜਾਵਣ.
ਮਾਵਾਂ ਨਈ ਲੱਭਦੀਅਾ,
ਬਾਪੂ ਸਿਰ ਹੁੰਦੀ ਸਰਦਾਰੀ..ਬੁਢੇਪੇ ਨੂੰ ਨਈ ਰੋਲੀ ਦਾ,
ਮਾਪਿਅਾ ਦੇ ਅੱਗੋ ਕਦੇ ਵੀ ਉੱਚਾ ਨਈ ਬੋਲੀਦਾ….?

ਗਲੀ ਗਲੀ ਵਿੱਚ ਚਾਨਣ ਕਿੱਤਾ
ਮੈਂ ਕਿਸ ਗਲੀ ਵਿੱਚੋ ਆਵਾਂ..
ਨੀ ਜਿੰਦੇ ਮੇਰੀਏ …
ਜੱਟ ਦਾ ਨਾਲ ਤੁਰੇ ਪਰਛਾਂਵਾਂ..

ਆਖਦੀ ਤਾਂ ਹੋਣੀ ਐਂ ,,,
ਇੱਕ ਸੀ ਪਾਗਲ ਮੇਰੇ ਤੇ ਮਰਦਾ ਰਿਆ ,,
ਇੱਕ ਸੀ ਪਾਗਲ ਐਵੇਂ ਪਿਆਰ ਕਰਦਾ ਰਿਆ ,,
ਇੱਕ ਸੀ ਪਾਗਲ ਕੀ ਕੁਝ ਜਰਦਾ ਰਿਆ ,,
ਇੱਕ ਸੀ ਪਾਗਲ ਬਿਨਾ ਖੇਡੇ ਹੀ ਹਰਦਾ ਰਿਆ .. 🙁

ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ….
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ….
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ….!!!

ਆਖਦੀ ਤਾਂ ਹੋਣੀ ਐਂ ,,,
ਇੱਕ ਸੀ ਪਾਗਲ ਮੇਰੇ ਤੇ ਮਰਦਾ ਰਿਆ ,,
ਇੱਕ ਸੀ ਪਾਗਲ ਐਵੇਂ ਪਿਆਰ ਕਰਦਾ ਰਿਆ ,,
ਇੱਕ ਸੀ ਪਾਗਲ ਕੀ ਕੁਝ ਜਰਦਾ ਰਿਆ ,,
ਇੱਕ ਸੀ ਪਾਗਲ ਬਿਨਾ ਖੇਡੇ ਹੀ ਹਰਦਾ ਰਿਆ .. 🙁
ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ….
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ….
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ….!!!

ਸੁੰਨ ਵੇ ਮੇਰੇ ਬਾਬੁਲਾ ਇੱਕ ਅਰਜ ਕਰਾਨਦੀ ਧੀ
ਅੱਜ ਫੇਰ ਮੈ ਤੱਤੀ ਹੀਰ ਨੇ ਏਕ ਸੁਪਨਾ ਵੇਖਿਆ ਸੀ
ਤੇਰੇ ਹੁਕਮ ਦੀ ਪਰਤ ਬਾਬੁਲਾ,
ਮੈ ਉਦੋਂ ਵੀ,ਹੁਣ ਵੀ ..
ਮੈਨੂੰ ਸੱਭ ਤੋਂ ਉੱਚੀ ਚੀਜ਼ ਹੈ ,
ਇੱਕ ਪੱਗੜੀ ਬਾਬੁਲ ਦੀ …

ਆਖਦੀ ਤਾਂ ਹੋਣੀ ਐਂ ,,,
ਇੱਕ ਸੀ ਪਾਗਲ ਮੇਰੇ ਤੇ ਮਰਦਾ ਰਿਆ ,,
ਇੱਕ ਸੀ ਪਾਗਲ ਐਵੇਂ ਪਿਆਰ ਕਰਦਾ ਰਿਆ ,,
ਇੱਕ ਸੀ ਪਾਗਲ ਕੀ ਕੁਝ ਜਰਦਾ ਰਿਆ ,,
ਇੱਕ ਸੀ ਪਾਗਲ ਬਿਨਾ ਖੇਡੇ ਹੀ ਹਰਦਾ ਰਿਆ .. 🙁

ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ….
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ….
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ….!!!

ਵਕਤ ਨਾਲ ਲੜਕੇ ਜਿਹੜਾ ਨਸੀਬ ਬਦਲ ਦੇਵੇ,
ਇਨਸਾਨ ਉਹ ਹੀ ਜੋ ਅਪਣੀ ਤਕਦੀਰ ਬਦਲ ਦੇਵੇ,
ਕੱਲ੍ਹ ਕੀ ਹੋਣਾ ਇਹ ਨਾ  ਸੋਚ,
ਕੀ ਪਤਾ ਕੱਲ ਵਕਤ ਖ਼ੁਦ ਅਪਣੀ ਤਕਦੀਰ ਬਦਲ ਦੇਵੇ..

ਭਰੇ ਘੜੇ ਦੇ ਪਾਣੀ ਵਾਂਗੂ
ਅਸੀਂ ਡੁੱਲਣ ਲੱਗ ਪਏ ਹਾਂ
ਇੱਕ ਖੁਸ਼ਖਬਰੀ ਹੈ ਤੇਰੇ ਲਈ
ਤੈਨੂੰ ਭੁੱਲਣ ਲੱਗ ਪਏ ਹਾਂ ..

ਆਖਦੀ ਤਾਂ ਹੋਣੀ ਐਂ ,,,
ਇੱਕ ਸੀ ਪਾਗਲ ਮੇਰੇ ਤੇ ਮਰਦਾ ਰਿਆ ,,
ਇੱਕ ਸੀ ਪਾਗਲ ਐਵੇਂ ਪਿਆਰ ਕਰਦਾ ਰਿਆ ,,
ਇੱਕ ਸੀ ਪਾਗਲ ਕੀ ਕੁਝ ਜਰਦਾ ਰਿਆ ,,
ਇੱਕ ਸੀ ਪਾਗਲ ਬਿਨਾ ਖੇਡੇ ਹੀ ਹਰਦਾ ਰਿਆ .. 🙁
Akhiyan Ton Door Na

ਸਾਹਾਂ ਵਰਗਿਆ ਸੱਜਣਾ ਵੇ,
ਕਦੇ ਅੱਖੀਆਂ ਤੋਂ ਨਾ ਦੂਰ ਹੋਵੀਂ
ਜਿੰਨਾ ਮਰਜ਼ੀ ਹੋਵੇ ਦੁੱਖ ਭਾਵੇਂ,
ਸਾਨੂੰ ਛੱਡਣ ਲਈ ਨਾ ਮਜ਼ਬੂਰ ਹੋਵੀ।।

2 Lines Punjabi Status| 2 लाईन पंजाबी स्टेट्स |੨ ਲਾਈਨਾਂ ਪੰਜਾਬੀ ਸਟੇਟਸ

ਲੋਕਾਂ ਤੋ ਸੁਣ ਕੇ ਮੇਰੀ ਬੁਰਾਈ ਨਾ ਕਰੀ
ਜਾਨਣਾ ਆ ਜੇ ਤਾਂ ਮੁਲਾਕਾਤ ਕਰੀ..

ਪਰਵਾਹ ਨੀ ਕਰੀਦੀ #ignore ਕਰਨ ਵਾਲਿਆ ਦੀ
ਜਿਊਂਦੇ ਵਸਦੇ ਰਹਿਣ ਜੋਂ ਦਿਲ ਦੀ ਧੜਕਣ ਵਾਂਗ 🤝ਸਾਥ ਦਿੰਦੇ ਨੇ।

ਇਹ ਸਮਾਂ ਤਾਂ ਆਪਣਾ ਫਰਜ ਨਿਭਾਉਂਦਾ
ਤਾਹਿਉ ਕਦੇ ਰਵਾਉਂਦਾ ਤੇ ਕਦੇ ਹਸਾਉਂਦਾ

ਕਦੇ ਬੇਗਾਨਾ ਨਹੀਂ ਕੀਤਾ ਅਸੀਂ ਕਿਸੇ ਨੂੰ..
ਜੀਹਦਾ ਦਿਲ ਭਰਦਾ ਗਿਆ ਉਹ ਸਾਨੂੰ ਛੱਡਦਾ ਗਿਆ..😒

ਪਰਵਾਹ ਨੀ ਕਰੀਦੀ #ignore ਕਰਨ ਵਾਲਿਆ ਦੀ
ਜਿਊਂਦੇ ਵਸਦੇ ਰਹਿਣ ਜੋਂ ਦਿਲ ਦੀ ਧੜਕਣ ਵਾਂਗ 🤝ਸਾਥ ਦਿੰਦੇ ਨੇ।

ਮੇਰੀਆਂ ਖਵਾਇਸ਼ਾਂ ਹਜਾਰਾਂ ਨੇ ਪਰ
ਮੈਨੂੰ ਜਰੂਰਤ ਸਿਰਫ ਤੇਰੀ ਆ ਸੱਚੇ ਪਾਤਸ਼ਾਹ 🙏

ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ

ਅਪਣਿਆ ਨੂੰ ਪਿੱਛੇ ਛੱਡ ਕੇ ਕਦੇ ਅੱਗੇ ਨਾ ਤੂੰ ਵੱਧ...
ਪੈਸਾ ਤਾਂ ਮਿੱਲ ਜਾਵੇਗਾ ਪਰ ਖੁਸ਼ੀਆਂ ਹੋ ਜਾਣਗੀਆ ਰੱਦ

ਤੈਨੂੰ ਵਹਿਮ ਆ ਕਿ ਚੁੱਪ ਕਰਾ ਕੇ ਮੈਨੂੰ ਦਬਾਅ ਲਾਵੇਗਾਂ
ਮੇਰੀ ਚੁੱਪ ਵੀ ਜੰਗ ਦਾ ਐਲਾਨ ਕਰੇਗੀ..

ਅੰਦਰਲੀ ਪੀੜ ਤਾਂ ਤੂੰ ਹੀ ਜਾਣਦਾ ਮੇਰੇ ਮਾਲਕਾ
ਲੋਕਾਂ ਤਾਂ ਬਸ ਚੇਹਰਾ ਹੱਸਦਾ ਦੇਖਦੇ ਆ..

ਇੰਨੇ ਸਿਆਣੇ ਵੀ ਨਾ ਬਣੋ ਕਿ
ਤੁਸੀ ਆਪਣੇ ਆਪ ਨੂੰ ਹੀ ਸਿਆਣੇ ਸਮਝੋ.. 😏

ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ...
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।

ਸੋਚ ਚੰਗੀ ਹੋਵੇ ਤਾਂ ਖਿਆਲ ਵੀ ਚੰਗੇ ਆਉਣਗੇ ..
ਖਿਆਲ ਚੰਗੇ ਹੋਣ ਤਾਂ ਮਾੜੇ ਇੰਨਸਾਨ ਨਾ ਹੋਣਗੇ..

ਜਿੰਨਾ ਨੇ ਮੇਰੇ ਲਿੱਖੇ ਅਲਫਾਜ਼ ਨਾ ਸਮਝੇ ਕਦੇ..
ਉਹ ਮੇਰੀ ਖਾਮੋਸ਼ੀ ਕੀ ਸਮਝਣਗੇ..

ਜਦੋ ਬੰਦੇ ਤੇ ਮਾੜਾ ਸਮਾ ਆਂਉਦਾ ਫਿਰ
ਆਪਣੇ ਹੀ ਪਰਛਾਵੇਂ ਡਰਉਣ ਲੱਗ ਜਾਂਦੇ ਨੇ ..

ਅਪਣਿਆ ਨਾਲ ਬਿਤਾਈਆ ਘੜੀਆ ਦੇ
ਕਦੇ ਸੈਲ ਨਹੀ ਮੁੱਕਿਆ ਕਰਦੇ..
ਜਦੋਂ ਦਿਲ ਬਹੁਤ ਹੀ ਉਦਾਸ ਹੁੰਦਾ ਏ ..
ੳਦੋਂ ਤੇਰੀ ਕਮੀ ਦਾ ਇਹਸਾਸ ਹੁੰਦਾ ਏ ..

ਜਦੋਂ ਦਿਲ ਬਹੁਤ ਹੀ ਉਦਾਸ ਹੁੰਦਾ ਏ ..
ੳਦੋਂ ਤੇਰੀ ਕਮੀ ਦਾ ਇਹਸਾਸ ਹੁੰਦਾ ਏ ..

ਦੂਰ ਰੱਖੀਏ ਹਮੇਸ਼ਾ ਨਸ਼ੇ ਤੇ ਸ਼ਰਾਬਾ ਨੂੰ
ਲਾ ਕੇ ਰੱਖੋ ਹਿੱਕ ਨਾਲ ਮਿੱਤਰੋ ਕਿਤਾਬਾਂ ਨੂੰ

ਸੁਣਿਆ ਹੈ ਉਦਾਸ ਬੈਠੇ ਹੋ😔
ਆਖੋ ਤਾਂ ਦਿਲ 💓 ਭੇਜਾਂ ਖੇਡਣ ਲਈ

ਵਾਹਿਗੁਰੂ ਦੀ ਮਿਹਰ ਨਾਲ ਖੜਾਂਗੇ..
ਪਿਆਰ ਅੱਗੇ ਝੂੱਕਦੇ ਰਹਾਂਗੇ..
ਤੇ ਹੱਕ ਲਈ ਲੜਾਂਗੇ..
ਹੋਸਲੇ ਬੰਲਦ ਨੇ.. ਤੇ ਕਰਾਂਗੇ ਮੰਨ ਮਰਜੀ ..
ਜਿੱਥੋ ਜਿੱਥੋ ਪਾੜਾਂਗੇ ਸੀਵੇ ਨਾ ਫਿਰ ਦਰਜੀ ..

ਉਹ ਵੀ ਕਿੰਨੇ ਸੋਹਣੇ ਦਿਨ ਸੀ
ਜਦੋ ਪੈਂਟ ਦੀ ਜਿੱਪ ਵੀ ਡਰਦੇ ਲਉਂਦੇਆ ਸੀ 😂

ਕਰਮ ਇੰਨੇ ਚੰਗੇ ਕਰੋ ਕੇ ਯਮਰਾਜ ਵੀ ਕਹੇ
ਜਨਾਬ ਤੁਸੀਂ ਝੋਟੇ ਤੇ ਚਲੋ ਮੈਂ ਤੁਰਕੇ ਆਉਦਾਂ 😂

ਮੈਨੂੰ ਕਿੱਥੇ ਆਊਗਾ ਕਿਸੇ ਦਾ❤ ਦਿਲ ਜਿੱਤਣਾ
ਮੈਂ ਤਾਂ ਆਪਣਾ ਵੀ ਹਾਰੀ ਬੈਠਾ ਹਾਂ ..

ਕਹਿਣ ਅਤੇ ਸੁਣਨ ਨੂੰ ਭਾਵੇਂ ਇੱਕ ਨਿੱਕਾ ਜਿਹਾ ਵਿਚਾਰ ਆ
ਮਿਲਣ ਲਈ ਕੋਸ਼ਿਸ਼ ਨਾ ਜੇ ਕੀਤੀ ਇੰਤਜ਼ਾਰ ਵੀ ਬੇਕਾਰ ਆ

ਮਜ਼ਬੂਰੀਆਂ ਜਕੜ ਹੀ ਲੈਦੀਆਂ ਨੇ ਜਨਾਬ..
ਇਨਸਾਨ ਭਾਂਵੇ ਕਿੰਨਾ ਵੀ ਤੱਕੜਾ ਹੋਵੇ..

ਘਰ ਦੇ ਬਜੁਰਗਾਂ ਨੂੰ ਸਾਂਬ ਲਵੋ..
ਮੈ ਕਿਹਾ ਤੀਰਥਾਂ ਤੇ ਜਾਣ ਦੀ ਹੀ ਲੋੜ ਨਹੀਂ..

ਉਸ ਦੇਹਲੀਜ ਨੂੰ ਵੀ ਹੁੰਦਾ ਮਾਣ ਆਪਣੇ ਤੇ..
ਉਹ ਜਿੱਥੇ ਅਸੀ ਖੱੜ ਜਾਈ ਦਾ ..

ਕਿਸੇ ਨੂੰ ਬਿੰਨਾ ਗੱਲੋ ਨੀਵਾਂ ਨਹੀਂ ਦਿਖਾਈ ਦਾ..
ਉਹ ਜਿੱਥੇ ਮੰਨੇ ਨਾਂ ਜ਼ਮੀਰ ਕਦੇ ਸਿਰ ਨਹੀਂ ਝੁਕਾਈ ਦਾ..

ਤੁਮਾਰੀ ਹਰ ਚਾਲ ਸੇ ਵਾਕਿਫ ਹੂੰ ਮੇਰੀ ਜਾਨ
ਮੇਨੈ ਜਿੰਦਗੀ ਕਾ ਏਕ ਹਿੱਸਾ ਹਰਾਮੀਓ ਕੇ ਸਾਥ ਗੁਜਾਰਾ ਹੈ 🤣

ਸੱਚ ਏ ਅੱਗ ਹਮੇਸ਼ਾ ਆਪਣੇ ਹੀ ਲਾਉਂਦੇ ਨੇ,
ਜ਼ਿੰਦਗੀ ਵਿੱਚ ਵੀ ਤੇ  ਸੀਵਿਆਂ ਚ' ਵੀ..
ਭੁੱਲ ਕੇ ਵੀ ਉਹ ਕੰਮ ਨਾ ਕਰੀਏ..
ਮਾਂ ਪਿਉ ਕਹਿਣ ਨਾ ਹੁੰਦਾ ਤਾਂ ਚੁੰਗਾ ਸੀ ..

ਤੇਰੇ ਪਰਛਾਵੇਂ ਹੇਠਾਂ ਆ ਕੇ ਸੁੱਕੇ ਫੁੱਲ ਵੀ ਖਿੜ੍ਹ ਗਏ
     ਮੇਰੇ ਬਾਬਾ ਨਾਨਕਾ - ਮੇਰੇ ਬਾਬਾ ਨਾਨਕਾ

ਕਾਮਜਾਬੀ ਦੀ ਐਸੀ ਇੱਟ ਮਾਰਾਂਗੇ ਕਿ..
ਕੁੱਤੇ ਭੋਂਕਣਾ ਤਾਂ ਕੀ ਦੂੰਮ ਹਲਉਣ ਤੋ ਵੀ ਡਰਣਗੇ

ਮਨ ਨੀਵੇਂ ਤੇ ਉੱਚੇ ☝ਕਿਰਦਾਰ ਰੱਖਿਓ ...
ਸਭਨਾ ਲਈ ਦਿਲ ਚ ਪਿਆਰ ਰੱਖਿਓ ।

ਸਾਡੀ ਉੱਠਣੀ ਬਹਿਣੀ ਇਕੱਠਿਆਂ ਭਰਾਵਾਂ ਦੀ
ਮੈ ਸੁਣਿਆਂ ਰੜਕਦੀ ਕਈਆਂ ਨੂੰ 😖

ਜਿਹੜੇ ਤੇਨੂੰ ਲਗਦੇ CutE ਬੱਲੀੲੇ ,O ਵੀ
ਮਾਰDe ਅਾ ਯਾਰਾਂ nU SaLutE ਬੱਲੀੲੇ ,

ਜਦੋਂ ਦਿਲ ਬਹੁਤ ਹੀ ਉਦਾਸ ਹੁੰਦਾ ਏ ..
ੳਦੋਂ ਤੇਰੀ ਕਮੀ ਦਾ ਇਹਸਾਸ ਹੁੰਦਾ ਏ ..

Read More :- 
ਹਿੰਦੀ ਵਿਚ ਸ਼ਾਇਰੀ Best Shayari in Hindi